ADVERTISEMENT

About Us

ਬੀਬੀਐਨ ਨੈੱਟਵਰਕ ਪੰਜਾਬ ਦੇ ਨਾਲ ਜੁੜੇ ਸਾਰੇ ਹੀ ਪਾਠਕਾਂ ਅਤੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਸਾਡੇ ਨੈੱਟਵਰਕ ਦਾ ਮਕਸਦ ਦੂਜੇ ਅਖ਼ਬਾਰਾਂ, ਨੈਸ਼ਨਲ ਚੈਨਲ ਅਤੇ ਵੱਖ ਵੱਖ ਮੀਡੀਆ ਅਦਾਰਿਆਂ ਤੋਂ ਰਹਿ ਜਾਣ ਵਾਲੀਆਂ ਖ਼ਬਰਾਂ ਅਤੇ ਗਰਾਊਂਡ ਜ਼ੀਰੋ ਰਿਪੋਰਟ ਨੂੰ ਪ੍ਰਮੁੱਖਤਾ ਦੇ ਨਾਲ ਪ੍ਰਕਾਸ਼ਿਤ ਕਰਨਾ ਲੋਕਾਂ ਦੇ ਮਸਲੇ ਨਿਰਪੱਖ ਚੁੱਕਣਾ ਹੀ ਸਾਡਾ ਮਕਸਦ ਹੈ। ਸਾਨੂੰ ਤੁਹਾਡਾ ਸਾਥ ਜ਼ਰੂਰੀ ਹੈ ਤਾਂ ਹੀ ਇਹ ਕੰਮ ਸੰਭਵ ਹੋ ਸਕਦਾ ਹੈ। ਬੀਬੀਐਨ ਨੈੱਟਵਰਕ ਪੰਜਾਬ ਤੁਹਾਨੂੰ ਭਰੋਸਾ ਦਿਵਾਉਂਦਾ ਹੈ ਕਦੇ ਵੀ ਗ਼ਰੀਬ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਅਤੇ ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਣ ਦਿੱਤਾ ਜਾਵੇਗਾ।
ਨੋਟ:- ਲੋਕ ਮਸਲੇ ਚੁੱਕਣਾ ਸਾਡੀ ਪ੍ਰਮੁੱਖਤਾ ਹੈ ਅਤੇ ਸਾਡਾ ਮੁੱਢਲਾ ਫ਼ਰਜ਼ ਹੈ। ਤੁਸੀਂ ਕਿਸੇ ਵੀ ਪ੍ਰਕਾਰ ਦਾ ਗਲੀ ਮੁਹੱਲਾ ਸੜਕ ਕੂੜਾ ਧਿਰ ਅਤੇ ਹੋਰ ਵੀ ਕਿਸੇ ਵੀ ਤਰ੍ਹਾਂ ਦਾ ਲੋਕ ਮਸਲਾ ਸਾਨੂੰ ਭੇਜ ਸਕਦੇ ਹੋ। ਸਮਾਜ ਪ੍ਰਤੀ ਆਪਣਾ ਫਰਜ਼ ਸਮਝਣ ਵਾਲਾ ਹਰ ਇੱਕ ਹੀ ਪੱਤਰਕਾਰ ਹੈ ਤੁਸੀਂ ਵੀ ਘਰ ਬਹਿ ਕੇ ਸਾਡੇ ਨਾਲ ਸਮਾਜ ਸੁਧਾਰਨ ਵਿੱਚ ਮਦਦ ਕਰ ਸਕਦੇ ਹੋ ਅਸੀਂ ਤੁਹਾਡੀ ਆਵਾਜ਼ ਬਣਾਂਗੇ। ਬੀਬੀਐਨ ਨੈੱਟਵਰਕ ਪੰਜਾਬ ਲੋਕਾਂ ਦਾ ਚੈਨਲ ਲੋਕਾਂ ਦੇ ਲਈ ਅਤੇ ਲੋਕ ਹਿੱਤ ਲਈ ਬਣਾਇਆ ਗਿਆ ਹੈ।

error: Content is protected !!