ਹੋਟਲ ਦੇ ਵਿੱਚ ਖਾਣਾ ਖਾਣ ਦੇ ਨਾਲ ਲੱਗੀਆਂ ਬੱਚਿਆਂ ਨੂੰ ਉਲਟੀਆਂ, ਬਿਗੜੀ ਬੱਚਿਆਂ ਦੀ ਸਿਹਤ ਬਹੁਤ ਪ੍ਰਬੰਧਕਾਂ ਵੱਲੋਂ ਮਦਦ ਦੀ ਜਗ੍ਹਾ ਲਗਾਇਆ ਉਲਟੀਆਂ ਦਾ ਪੰਜ ਸੌ ਰੁਪਿਆ ਜੁਰਮਾਨਾ
ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 8 ਮਾਰਚ
ਬਰਨਾਲਾ ਹੰਡਿਆਇਆ ਰੋਡ ਤੇ ਕਸਬਾ ਹੰਡਿਆਇਆ ਨੇੜੇ ਕੁਝ ਦਿਨ ਪਹਿਲਾਂ ਹੀ ਖੁੱਲ੍ਹੇ ਨਵੇਂ ਹੋਟਲ ਦੇ ਵਿਚ ਬਰਨਾਲਾ ਤੋਂ ਜਦੋਂ ਇਕ ਪਰਿਵਾਰ ਦੇ ਮੈਂਬਰ ਇਕਠੇ ਖੁਸ਼ੀਆਂ ਮਨਾਉਂਦੇ ਲਈ ਗਏ ਤਾਂ ਪਰਿਵਾਰ ਦੀਆਂ ਖੁਸ਼ੀਆਂ ਫਿਕੀਆਂ ਪੈ ਗਈਆਂ। ਹੋਟਲ ਦੇ ਵਿੱਚ ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਖਾਣਾ ਆਰਡਰ ਕੀਤਾ ਤਾਂ ਖਾਣਾ ਖਾਣ ਦੇ ਨਾਲ ਇਕ ਵਿਅਕਤੀ ਬੱਚਿਆਂ ਦੀ ਸਿਹਤ ਵਿਗੜ ਗਈ ਅਤੇ ਖਾਣਾ ਖਾਣ ਤੋਂ ਬਾਅਦ ਬੱਚਿਆਂ ਨੇ ਹੋਟਲ ਵਿਚ ਹੀ ਉਲਟੀਆ ਕਰ ਦਿੱਤੀਆਂ, ਜਿਸ ਕਾਰਨ ਬੱਚਿਆਂ ਦੀ ਸਿਹਤ ਖਰਾਬ ਹੋ ਗਈ। ਇਸ ਦੌਰਾਨ ਹੋਟਲ ਪ੍ਰਬੰਧਕਾਂ ਦੇ ਵੱਲੋਂ ਬੱਚਿਆਂ ਦੀ ਮਦਦ ਕਰਨ ਦੀ ਜਗ੍ਹਾ ਫ ਤੇ ਬੱਚਿਆਂ ਨੂੰ ਦਵਾਈ ਦੇਣ ਦੀ ਜਗ੍ਹਾ ਜਦੋਂ ਪਰਿਵਾਰਕ ਮੈਂਬਰ ਬੱਚਿਆਂ ਦੀ ਸਿਹਤ ਵਿਗੜਨ ਕਾਰਨ ਘਰ ਜਾਣ ਲੱਗੇ ਤਾਂ ਪ੍ਰਬੰਧਕਾਂ ਵੱਲੋਂ ਹੋਟਲ ਦੇ ਬਿਲ ਵਿੱਚ ਉਲਟੀਆ ਦਾ ਪੈਸਾ ਤੱਕ ਵੀ ਲੈ ਲਿਆ।
ADVERTISEMENT
ADVERTISEMENT
ADVERTISEMENT
gwa4i1