ਬੀਬੀਐਨ ਨੈਟਵਰਕ ਪੰਜਾਬ, ਦਿੱਲੀ ਬਿਊਰੋ, 12 ਜੁਲਾਈ
ਦਿੱਲੀ ਵਿੱਚ ਸ਼ਰਧਾ ਵਾਕਰ ਕਤਲ ਕਾਂਡ ਵਰਗਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਅਤੇ ਜਾਣਕਾਰੀ ਮੁਤਾਬਿਕ ਸਵੇਰੇ 9 ਵਜੇ ਸੂਚਨਾ ਮਿਲੀ ਹੈ ਕਿ ਰਾਜਧਾਨੀ ਦੀ ਗੀਤਾ ਕਾਲੋਨੀ 'ਚ ਫਲਾਈਓਵਰ ਦੇ ਕੋਲ ਇਕ ਲੜਕੀ ਦੀ ਲਾਸ਼ ਕਈ ਟੁਕੜਿਆਂ 'ਚ ਮਿਲੀ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਫਲਾਈਓਵਰ ਦੇ ਹੇਠਾਂ ਜੰਗਲ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਔਰਤ ਦੀ ਲਾਸ਼ ਦੇ ਹੋਰ ਟੁਕੜੇ ਜੰਗਲ ਵਿਚੋਂ ਮਿਲੇ ਹੋ ਸਕਦੇ ਹਨ।
ADVERTISEMENT
ADVERTISEMENT
ADVERTISEMENT