ਬੀਬੀਐਨ ਨੈਟਵਰਕ ਪੰਜਾਬ, ਹਰਿਆਣਾ ਬਿਊਰੋ, 20 ਜੁਲਾਈ
ਫਰੀਦਾਬਾਦ ਦੇ ਵੱਡਾ ਹਾਦਸਾ ਵਾਪਰ ਗਿਆ। ਜਿਥੇ ਏਰੀਨਾ ਕਾਰ ਏਜੰਸੀ 'ਤੇ ਲੋਹੇ ਦੇ ਸਲਾਈਡਿੰਗ ਗੇਟ ਪਿੰਨ ਹੋਣ ਕਾਰਨ ਇੱਕ ਸੁਰੱਖਿਆ ਗਾਰਡ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਦਾ ਨਾਂ ਅਖਿਲਾਨੰਦ ਪ੍ਰਸਾਦ ਹੈ, ਉਹ ਇਤਮਾਦਪੁਰ ਧੀਰਜ ਨਗਰ ਦਾ ਰਹਿਣ ਵਾਲਾ ਸੀ। ਦੱਸ ਦਈਏ ਕਿ ਗੇਟ ਬੰਦ ਕਰਦੇ ਸਮੇਂ ਅਚਾਨਕ ਜ਼ਮੀਨ 'ਤੇ ਡਿੱਗ ਗਿਆ। ਪੁਲਿਸ ਨੇ ਏਜੰਸੀ ਪ੍ਰਬੰਧਕਾਂ ਖ਼ਿਲਾਫ਼ ਲਾਪਰਵਾਹੀ ਦਾ ਕੇਸ ਦਰਜ ਕਰ ਲਿਆ ਹੈ।
ADVERTISEMENT
ADVERTISEMENT
ADVERTISEMENT