ਹਜ਼ਾਰਾਂ ਲੋਕਾਂ ਵੱਲੋਂ ਨਮ ਅੱਖਾਂ ਨੇ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ ਦੀ ਮਾਤਾ ਸਵਰਗੀ ਮਾਯਾ ਦੇਵੀ ਨੂੰ ਦਿੱਤੀਆਂ ਸਰਧਾਂਜਲੀਆਂ
ਬੀਬੀਐਨ ਨੈੱਟਵਰਕ ਪੰਜਾਬ ਬਰਨਾਲਾ ਲੁਧਿਆਣਾ ਬਿਊਰੋ, 6 ਅਗਸਤ, 2023
ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਰਾਜਿੰਦਰ ਗੁਪਤਾ ਦੀ ਮਾਤਾ ਜੀ ਸਵਰਗੀ ਸ਼੍ਰੀਮਤੀ ਮਾਯਾ ਦੇਵੀ ਦੀ ਪ੍ਰਾਰਥਨਾ ਸਭਾ ਐਤਵਾਰ ਨੂੰ ਲੁਧਿਆਣਾ ਦੇ ਫ਼ਿਰੋਜ਼ਪੁਰ ਰੋਡ ਸਥਿਤ ਮਹਾਰਾਜਾ ਗਰੈਂਡ ਹਾਲ ਵਿੱਚ ਆਯੋਜਿਤ ਕੀਤੀ ਗਈ। ਇਸ ਮੌਕੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਦੋਸਤਾਂ ਅਤੇ ਸ਼ੁੱਭ ਚਿੰਤਕਾਂ ਨੇ ਸਵਰਗੀ ਮਾਯਾ ਦੇਵੀ ਨੂੰ ਯਾਦ ਕੀਤਾ। ਇਸ ਮੌਕੇ ਉਨ੍ਹਾਂ ਦੀ ਆਤਮਿਕ ਸਾਂਤੀ ਲਈ ਪਾਠ ਦੇ ਭੋਗ ਪਾਏ ਗਏ। ਜ਼ਿਕਰਯੋਗ ਹੈ ਕਿ ਮਾਤਾ ਸ੍ਰੀਮਤੀ ਮਾਯਾ ਦੇਵੀ ਕੁੱਝ ਸਮੇਂ ਤੋਂ ਬਿਮਾਰ ਸਨ, ਉਨ੍ਹਾਂ ਦਾ ਇਲਾਜ ਸੀਐਮਸੀ ਲੁਧਿਆਣਾ ਵਿਖੇ ਚੱਲ ਰਿਹਾ ਸੀ, ਜਿੱਥੇ 89 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਦਯੋਗਪਤੀ, ਵਪਾਰਕ ਭਾਈਵਾਲ, ਸੀਨੀਅਰ ਨੌਕਰਸ਼ਾਹ, ਪੁਲਿਸ ਅਧਿਕਾਰੀ, ਨਿਆਂਪਾਲਿਕਾ, ਪ੍ਰੈਸ ਅਤੇ ਮੀਡੀਆ, ਸਿੱਖਿਆ ਸ਼ਾਸਤਰੀ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਨੇਤਾਵਾਂ- ਐਮਪੀ/ਐਮ.ਐਲ.ਏ./ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਕੌਂਸਲਰ, ਖਿਡਾਰੀ ਅਤੇ ਕੰਪਨੀ ਕਰਮਚਾਰੀ ਸਮੇਤ ਜੀਵਨ ਦੇ ਹਰ ਖੇਤਰ ਦੇ ਵੱਡੀ ਗਿਣਤੀ ਵਿੱਚ ਲੋਕ, ਵਿਛੜੀ ਰੂਹ ਨੂੰ ਵਿਦਾਈ ਦੇਣ ਲਈ ਇਸ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਏ। ਸ਼੍ਰੀਮਤੀ ਮਾਇਆ ਦੇਵੀ ਦੇ ਦਿਹਾਂਤ 'ਤੇ ਪਰਿਵਾਰ ਨੂੰ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ, ਸੇਵਾਮੁਕਤ ਜੱਜਾਂ/ਨਿਆਇਕ ਅਧਿਕਾਰੀਆਂ ਦੇ ਨਾਲ-ਨਾਲ ਹਾਈ ਕੋਰਟ ਦੇ ਸੀਨੀਅਰ ਵਕੀਲਾਂ, ਇਸ ਖੇਤਰ ਦੇ ਸਾਰੇ ਵੱਡੇ ਉਦਯੋਗਿਕ ਘਰਾਣਿਆਂ ਦੇ ਨੁਮਾਇੰਦਿਆਂ, ਡਾਇਰੈਕਟਰਾਂ ਅਤੇ ਵਾਈਸ ਚਾਂਸਲਰ ਤੋਂ ਸ਼ੋਕ ਪੱਤਰ ਅਤੇ ਦਿਲਾਸੇ ਦੇ ਸ਼ਬਦ ਵੀ ਮਿਲੇ ਹਨ। ਇਸ ਖੇਤਰ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਅਤੇ ਯੂਨੀਵਰਸਿਟੀਆਂ, ਕੇਂਦਰ ਸਰਕਾਰ ਦੇ ਮੰਤਰੀਆਂ, ਸੰਸਦ ਮੈਂਬਰਾਂ, ਪੰਜਾਬ ਇੰਜਨੀਅਰਿੰਗ ਕਾਲਜ, ਪੰਜਾਬ ਕ੍ਰਿਕਟ ਐਸੋਸੀਏਸ਼ਨ, ਇੰਡਸਟਰੀਅਲ ਚੈਂਬਰਜ਼ ਅਤੇ ਲੁਧਿਆਣਾ ਅਤੇ ਬਰਨਾਲਾ ਦੀਆਂ ਵੱਖ-ਵੱਖ ਧਾਰਮਿਕ ਜਥੇਬੰਦੀਆਂ, ਅਗਰਵਾਲ ਸਭਾ ਨੇ ਸ਼ੋਕ ਪੱਤਰਾਂ ਰਾਹੀਂ ਪਰਿਵਾਰ ਨਾਲ ਹਮਦਰਦੀ ਅਤੇ ਦੁੱਖ ਪ੍ਰਗਟ ਕੀਤਾ। ਆਪਣੀ ਮਾਂ ਨੂੰ ਯਾਦ ਕਰਦਿਆਂ ਸ੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੀ ਮਮਤਾ ਦਾ ਅਨੁਭਵ ਕੀਤਾ ਹੈ ਅਤੇ ਮਹਿਸੂਸ ਕੀਤਾ ਹੈ। ਇਸ ਲਈ ਮੈਂ ਜਾਣਦਾ ਹਾਂ ਕਿ ਲੋਕੀਂ ਇੱਥੇ ਸਿਰਫ਼ ਸਾਡੇ ਦੁੱਖ ਨੂੰ ਸਾਂਝਾ ਕਰਨ ਲਈ ਹੀ ਨਹੀਂ ਆਏ ਸਗੋਂ ਉਹ ਇਸ ਦੁੱਖ ਨੂੰ ਖ਼ੁਦ ਵੀ ਮਹਿਸੂਸ ਕਰ ਰਹੇ ਹਨ। ਸ੍ਰੀਮਤੀ ਮਾਯਾ ਦੇਵੀ, ਜਿਨ੍ਹਾਂ ਨੂੰ ਪਿਆਰ ਨਾਲ ਸਾਰੇ ਬੀਜੀ ਕਹਿ ਕੇ ਬੁਲਾਂਦੇ ਸਨ ਦਾ ਜ਼ਿਕਰ ਕਰਦਿਆਂ ਸ੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਆਪਣੇ ਪੁੱਤਰਾਂ ਲਈ ਇੱਕ ਮਾਂ ਦੇ ਨਾਲ-ਨਾਲ ਉਹ ਹੋਰਨਾਂ ਬਹੁਤ ਸਾਰੇ ਲੋਕਾਂ ਲਈ ਪ੍ਰੇਰਣਾ ਦਾ ਇੱਕ ਮਹੱਤਵਪੂਰਣ ਸਰੋਤ ਸਨ। ਉਨ੍ਹਾਂ ਨੇ ਆਪਣੀ ਸਾਦਗੀ, ਆਪਣੀਆਂ ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ ਨਾਲ ਨਾ ਕੇਵਲ ਬੱਚਿਆਂ ਦੇ ਜੀਵਨ ਦਾ ਪੁਨਰ ਨਿਰਮਾਣ ਕੀਤਾ, ਬਲਕਿ ਸੋਚਣ ਦੇ ਤਰੀਕੇ, ਜਿਉਣ ਦੇ ਤਰੀਕੇ ਅਤੇ ਅਸੀਮਤ ਮੌਕਿਆਂ ਨੂੰ ਪਰਿਭਾਸ਼ਿਤ ਕਰਨ ਲਈ ਨਵੇਂ ਮੌਕਿਆਂ ਨੂੰ ਵੀ ਪੈਦਾ ਕੀਤਾ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਇੱਕ ਸਾਧਾਰਣ ਪਿੱਠ ਭੂਮੀ ਵਿੱਚ ਉੱਭਰਨ ਅਤੇ ਇੱਕ ਵਿਸ਼ਾਲ ਜੀਵਨ ਜਿਊਣ ਲਈ ਮੱਦਦ ਕੀਤੀ, ਨਾਲ ਹੀ ਸਾਡੇ ਨਾਲ ਜੁਡ਼੍ਹੇ ਹੋਏ ਹਜ਼ਾਰਾਂ ਪਰਿਵਾਰਾਂ ਲਈ ਆਉਣ ਵਾਲੇ ਸਮੇਂ ਲਈ ਖੁਸ਼ਹਾਲ ਜੀਵਨ ਅਤੇ ਆਜੀਵਕਾ ਬਣਾਈ। ਉਨ੍ਹਾਂ ਕਿਹਾ ਕਿ ਟ੍ਰਾਈਡੈਂਟ ਇੱਕ ਅਜਿਹੀ ਸੰਸਥਾ ਹੈ, ਜੋ ਪੂੰਜੀਵਾਦ ਦੇ ਪਰੰਪਰਾਗਤ ਢਾਂਚੇ ਤੋਂ ਪਰੇ ਜਾਂਦੀ ਹੈ ਅਤੇ ਸਵਰਗੀ ਸ਼੍ਰੀਮਤੀ ਮਾਯਾ ਦੇਵੀ ‘‘ਬੀਜੀ” ਦੀਆਂ ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ ਵਿੱਚ ਆਪਣੀ ਆਤਮਾ ਲੱਭਦੀ ਹੈ। ਮਸ਼ਹੂਰ ਤਕਸ਼ੀਲਾ ਪ੍ਰੋਗਰਾਮ ਦੇ ਨਾਲ, ਟ੍ਰਾਈਡੈਂਟ ਨੇ ਹਜ਼ਾਰਾਂ ਵਿਅਕਤੀਆਂ ਨੂੰ ਸ਼ਕਤੀ ਪ੍ਰਦਾਨ ਕੀਤੀ ਹੈ, ਉਹਨਾਂ ਨੂੰ ‘‘ਕਮਾਓ, ਸਿੱਖੋ ਅਤੇ ਵਧੋ” ਦਾ ਮੌਕਾ ਦਿੱਤਾ ਹੈ, ਜੋ ਆਖਿਰਕਾਰ ਇੱਕ ਮਜ਼ਬੂਤ ਰਾਸ਼ਟਰ ਬਣਾਉਣ ਵਿੱਚ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਜੀ ਅੱਜ ਸਰੀਰਕ ਤੌਰ ’ਤੇ ਸਾਡੇ ਵਿੱਚ ਨਹੀਂ ਹਨ ਪਰ ਉਨ੍ਹਾਂ ਦੀ ਆਤਮਾ ਅਣਗਿਣਤ ਜ਼ਿੰਦਗੀਆਂ ਵਿੱਚ ਰਹਿੰਦੀ ਹੈ ਜਿਨ੍ਹਾਂ ਨੂੰ ਉਹਨ੍ਹਾਂ ਤਕਸ਼ੀਲਾ ਪ੍ਰੋਗਰਾਮ ਦੁਆਰਾ ਛੂਹਿਆ ਹੈ ਅਤੇ ਉਹ ਹਮੇਸ਼ਾਂ ਟ੍ਰਾਈਡੈਂਟ ਦੇ ਤਕਸ਼ੀਲਾ ਪ੍ਰੋਗਰਾਮ ਦੁਆਰਾ ਹਜ਼ਾਰਾਂ ਨੌਜਵਾਨਾਂ, ਲਡ਼ਕਿਆਂ, ਲਡ਼ਕੀਆਂ ਨੂੰ ਆਸ਼ੀਰਵਾਦ ਦਿੰਦੇ ਰਹਿਣਗੇ। ਤਕਸ਼ਸ਼ੀਲਾ ਦੇ ਸਾਬਕਾ ਵਿਦਿਆਰਥੀ ਅੱਜ ‘‘ਕਮਾਓ, ਸਿੱਖੋ ਅਤੇ ਵਧੋ” ਮੁੱਲਾਂ ਦੀ ਇਸ ਲਹਿਰ ਨੂੰ ਹੋਰ ਮਜ਼ਬੂਤ ਕਰ ਰਹੇ ਹਨ। ਉਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਨਾਲ ਅਸੀਂ ਮਾਣ ਮਹਿਸੂਸ ਕੀਤਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਅੱਜ ਸਫਲ ਕਾਰੋਬਾਰ ਚਲਾ ਰਹੇ ਹਨ, ਕਈ ਸਰਕਾਰਾਂ ਨਾਲ ਕੰਮ ਕਰ ਰਹੇ ਹਨ, ਕਈ ਫਾਰਚੂਨ 500 ਕੰਪਨੀਆਂ ਨਾਲ ਕੰਮ ਕਰ ਰਹੇ ਹਨ, ਕਈ ਅਕਾਦਮਿਕ ਅਤੇ ਖੋਜ ਵਿੱਚ ਹਨ ਅਤੇ ਇਹ ਸੂਚੀ ਬਹੁਤ ਲੰਮੀ ਹੈ। ਉਨ੍ਹਾਂ ਕਿਹਾ ਕਿ ਇੱਕ ਦ੍ਰਿਡ਼ ਸੰਕਲਪ ਮਾਂ ਦੇ ਸਾਦੇ ਘਰ ਵਿੱਚ ਸ਼ੁਰੂ ਹੋਈ ਇਹ ਵਿਰਾਸਤ ਅੱਜ ਹਜ਼ਾਰਾਂ ਮਾਵਾਂ ਦੇ ਘਰਾਂ ਵਿੱਚ ਪਿਆਰ, ਵਿਸ਼ਵਾਸ ਅਤੇ ਮਾਣ ਫੈਲਾ ਰਹੀ ਹੈ।
हजारों नम आँखों ने ट्राइडेंट ग्रुप के संस्थापक राजिंदर गुप्ता की माता जी स्वर्गीय माया देवी को दी श्रद्वांजलि
बड़ी संख्या में धार्मिक, राजनीतिक, समाजिक, कॉर्पोरेट और कंपनी कर्मचारी और अन्य क्षेत्रों से लोगों ने किया याद
ट्राइडेंट ग्रुप के संस्थापक रजिंदर गुप्ता की माता जी स्वर्गीय माया देवी की प्रार्थना सभा रविवार को लुधियाना के फिरोजपुर रोड स्थित महाराजा ग्रैंड हॉल में आयोजित की गई। इस प्रार्थना सभा में परिवार के सदस्य, दोस्त और शुभचिंतकों ने स्वर्गीय माया देवी जी को याद किया । इस दौरान उनकी आत्मिक शांति के लिए पाठ किया गया । उल्लेखनीय है कि माता श्रीमती माया देवी कुछ समय से बीमार थीं। जिसके चलते उनका इलाज सीएमसी लुधियाना में चल रहा था, जहां 89 साल की उम्र में उनका निधन हो गया। इस प्रार्थना सभा में बड़ी संख्या में उद्योगपतियों, व्यापारिक साझेदारों, वरिष्ठ अधिकारियों , पुलिस अधिकारियों, न्यायपालिका, प्रेस और मीडिया, शिक्षाविदों, धार्मिक, सामाजिक और राजनीतिक नेताओं-सांसदों ,विधायको, सभी राजनीतिक दलों के पार्षदों, खिलाड़ियों और कंपनी कर्मचारियों सहित जीवन के सभी क्षेत्रों से बड़ी संख्या में लोगों ने भाग लिया । श्रीमती माया देवी के निधन पर सभी राजनीतिक दलों के प्रतिनिधियों, सेवानिवृत्त न्यायाधीशों, न्यायिक अधिकारियों सहित उच्च न्यायालय के वरिष्ठ अधिवक्ताओं, क्षेत्र के सभी बड़े औद्योगिक घरानों के प्रतिनिधियों, क्षेत्र के विभिन्न शैक्षणिक संस्थानों और विश्वविद्यालयों के निदेशकों और कुलपतियों, केंद्र सरकार के मंत्रियों , सांसदों , पंजाब इंजीनियरिंग कॉलेज, पंजाब क्रिकेट एसोसिएशन, विभिन्न धार्मिक समूहों , लुधियाना और बरनाला से औद्योगिक चैंबर और अग्रवाल सभा आदि ने शोक पत्र और सांत्वना के शब्द भेज कर परिवार के साथ संवेदना व्यक्त की। अपनी मां को याद करते हुए श्री रजिंदर गुप्ता कहा कि बहुत से लोगों ने उनकी ममता का अनुभव किया है और महसूस किया है, इसीलिए मैं जानता हूं कि लोग यहां केवल हमारे दर्द को साझा करने के लिए नहीं हैं, बल्कि इसे महसूस भी कर रहे है। श्रीमती माया देवी, प्यार से जिन्हें सब “बीजी” बुलाते हैं का जिक्र करते हुए श्री रजिंदर गुप्ता ने कहा कि अपने बेटों के लिए एक माँ के साथ साथ कई लोगों के लिए प्रेरणा का एक महत्वपूर्ण स्रोत थी। उन्होंने अपनी सादगी, अपने मूल्यों और अपनी शिक्षाओं से न केवल अपने बच्चों के जीवन का पुनर्निर्माण किया, बल्कि सोचने के तरीके, जीने के तरीके और असीमित अवसरों को परिभाषित करने के नये तरीके को भी जन्म दिया। उन्होंने अपने बच्चों को एक साधारण पृष्ठभूमि से उभरने और एक समृद्ध जीवन जीने में मदद की साथ ही न केवल हमारे लिए बल्कि हमसे जुड़े हजारों परिवारों के लिए आने वाले समय में एक समृद्ध जीवन और आजीविका बनाई।
उन्होंने कहा कि ट्राइडेंट एक ऐसा संगठन है जो पूंजीवाद की पारंपरिक रूपरेखा से परे जाकर स्वर्गीय श्रीमती माया देवी जी के “कमाओ, सीखो और बढ़ो,” मूल्यों और शिक्षाओं में अपनी आत्मा ढूंढता है। प्रसिद्ध तक्षशिला कार्यक्रम के साथ, ट्राइडेंट ने हजारों व्यक्तियों को सशक्त बनाया है, उन्हें “कमाने, सीखने और बढ़ने” का मौका दिया है, जो अंततः एक मजबूत राष्ट्र के निर्माण में योगदान दे रहा है। बीजी भले ही आज शारीरिक रूप से हमारे साथ नहीं हैं, उनकी आत्मा उन अनगिनत जिंदगियों में जीवित है जिन्हें उन्होंने तक्षशिला कार्यक्रम के माध्यम से छुआ और ट्राइडेंट के तक्षशिला कार्यक्रम के माध्यम से वे हमेशा हजारों युवाओं, लड़के, लड़कियों को अपना आशीर्वाद देना जारी रखेंगी । तक्षशिला के पूर्व छात्र आज कमान संभाल रहे हैं और “कमाओ, सीखो और बढ़ो” मूल्यों के इस आंदोलन को और मजबूत कर रहे हैं। अपनी उपलब्धियों से उन्होंने हमें गौरवान्वित किया है , इन छात्रों में आज कई अपना सफल व्यवसाय चला रहे हैं, कई सरकारों के साथ काम कर रहे हैं, कई फॉर्च्यून 500 कंपनियों के साथ काम कर रहे हैं, कई शिक्षा और अनुसंधान में हैं और यह सूची अंतहीन है। एक दृढ़ निश्चयी मां के साधारण घर में शुरू हुई यह विरासत अब हजारों माताओं के घरों में प्यार, आत्मविश्वास और गर्व फैला रही है।
Rich tributes paid to Late Maya Devi ji, mother of Trident Group founder Rajinder Gupta
Rich tributes were paid to the Late Smt Maya Devi ji, mother of Trident Group founder Rajinder Gupta in a prayer meet held this Sunday at Ludhiana. Family members, friends and well wishers remembered late Maya Devi ji in this prayer meet. Late Smt Maya Devi ji left behind a legacy of kindness and generosity that touched many lives. It is notable that Smt. Maya Devi was ill for some time. Due to which she was undergoing treatment at CMC Ludhiana, where she died on 25th July 2023 at the age of 89. A large number people from all walks of life including Industrialists, Business partners, senior bureaucrats, police officers, judiciary, press & media, academicians, religious, social & political leaders- MP/ MLA/ Councillors of all political parties, sportspersons and company employees participated in this prayer meeting to bid farewell to the departed soul. On Smt Maya Devi’s passing away family has also received condolence letters and words of comfort from Representatives of all Political Parties, Retired judges/ Judicial officers along with senior advocates of High Court, representatives of all big industrial houses of this region, Directors and vice chancellors of various educational institutes & Universities of this region, Central Govt ministers, MP’s, Punjab Engineering College, Punjab Cricket Association, Industrial Chambers and various religious groups of Ludhiana and Barnala, Aggarwal Sabha and others. They expressed their condolences and offered words of solace to the family through letters of mourning. Nostalgically recalling Late Maya Devi ji , Sh Rajinder Gupta referred to his mother as the inspiration who firmly believed that doing good for others is not just a lone initiative but it is a way of life. “She inculcated simple and sincere values in her children that not only helped them rise from a humble background, make a rich life and livelihood not just for themselves, but for thousands of families in times to come.”
Fondly referring to Smt. Maya Devi as “Beeji”, Sh. Gupta said that the very genesis of Trident’s Takshashila program is based on her teachings that gave birth to a way of thinking, a way of living and a way of defining “Opportunities Unlimited”. Takshashila, is a unique endeavour that has created opportunities to thousands of youth to learn, earn and grow. This distinctive initiative that revolves around the teachings of Smt. Maya Devi has made a huge difference in the society and in last 20 years has helped more than 20,000 families in changing the very perspective of their lives. The very motto of Takshashila, Earn, Learn and Grow revolves around the philosophy of Smt. Maya Devi. Earn stands for resilience, perseverance, and hard work while learn refers to a spirit of curiosity that makes an individual a karamyogi and grow symbolizes moving out of comfort zone to seize the right opportunity at the right time. Sh. Gupta also stated, “these Takshashilaites are making their mark in the world with one common thread that ties them together no matter where they may be – the thread of love, confidence, and pride that Beeji had for all her children.”