ਬੀਬੀਐਨ ਨੈਟਵਰਕ ਪੰਜਾਬ ਰੋਪੜ ਬਿਊਰੋ,31ਅਕਤੂਬਰ
ਬਲਾਕ ਨੂਰਪੁਰਬੇਦੀ ਦੇ ਨਜ਼ਦੀਕੀ ਪਿੰਡ ਕਰਤਾਰਪੁਰ ਵਿਖੇ ਬੀਤੀ ਰਾਤ ਕੁਝ ਲੋਕਾਂ ਵਲੋਂ ਕਾਂਗਰਸ ਪਾਰਟੀ ਦੀ ਬਲਾਕ ਸਮੰਤੀ ਮੈਂਬਰ ਭੋਲੀ ਦੇਵੀ ਦੇ ਘਰ ਗੋਲ਼ੀਆਂ ਚਲਾਈਆਂ ਗਈਆਂ ਅਤੇ ਇਸ ਘਟਨਾ 'ਚ ਭੋਲੀ ਦੇਵੀ ਦੇ ਪਤੀ ਕਰਮ ਚੰਦ ਤੇ ਭਰਜਾਈ ਗੀਤਾ ਦੇਵੀ ਦੀ ਮੌਤ ਹੋ ਗਈ ਤੇ ਜਦੋਂਕਿ ਇਨ੍ਹਾਂ ਦਾ ਮੁੰਡਾ ਸੰਜੂ ਚੇਚੀ ਪੀਜੀਆਈ 'ਚ ਸੀਰੀਅਸ ਹੈ। ਉਸ ਦਾ ਇਲਾਜ ਚੱਲ ਰਿਹਾ ਹੈ। ਹਮਲਾਵਰ ਗ੍ਰਿਫਤਾਰ ਕਰ ਲਏ ਗਏ ਹਨ।ਮੌਕੇ 'ਤੇ ਪਹੁੰਚੀ ਪੁਲਿਸ ਨੇ ਗੋਲੀਕਾਂਡ ਦੇ ਮਾਮਲੇ ‘ਚ ਪੁਲਿਸ ਵਲੋਂ ਕੀਤੀ ਐਫਆਈਆਰ ਤੇ ਲੋਕਾਂ ਵਲੋਂ ਮਾਮਲਾ ਪੁਰਾਣੀ ਰਜ਼ਿਸ਼ ਦਾ ਦੱਸਿਆ ਜਾ ਰਿਹਾ ਹੈ।
ADVERTISEMENT
ADVERTISEMENT
ADVERTISEMENT