ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ,02 ਨਵੰਬਰ
ਭਾਰਤ ਦੇ ਸਬ ਤੋਂ ਵੱਡੇ ਕਪੜਾ ਨਿਰਮਾਤਾ ਵਿੱਚੋਂ ਇੱਕ ਅਤੇ ਪ੍ਰਸਿੱਧ ਘਰੇਲੂ ਫਰਨੀਸ਼ਿੰਗ ਬ੍ਰਾਂਡ, ਮਾਈ ਟ੍ਰਾਈਡੈਂਟ ਦਾ ਸਾਲਾਨਾ “ਦੀਵਾਲੀ ਮੇਲਾ” ਅਰੁਣ ਮੈਮੋਰੀਅਲ ਹਾਲ, ਟ੍ਰਾਈਡੈਂਟ ਕੰਪਲੈਕਸ, ਸੰਘੇੜਾ, ਬਰਨਾਲਾ ਵਿਖੇ 4 ਤੋਂ 6 ਨਵੰਬਰ 2023 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।
ਟਰਾਈਡੈਂਟ ਗਰੁੱਪ ਵੱਲੋਂ ਹਰ ਸਾਲ ਇਸ ਦੀਵਾਲੀ ਮੇਲੇ ਦਾ ਆਯੋਜਨ ਤਿਉਹਾਰ ਦੀਆਂ ਖੁਸ਼ੀਆਂ ਨੂੰ ਵਧਾਉਣ ਅਤੇ ਹੋਰ ਰੋਮਾਂਚਕ ਬਣਾਨ ਲਈ ਕੀਤਾ ਜਾਂਦਾ ਹੈ। ਦੀਵਾਲੀ ਮੇਲੇ ‘ਚ ਟਰਾਈਡੈਂਟ ਦੇ ਵਿਸ਼ਵ ਪੱਧਰੀ ਉਤਪਾਦ ਗਾਹਕਾਂ ਨੂੰ 70 ਫੀਸਦੀ ਤੱਕ ਦੀ ਭਾਰੀ ਛੋਟ ‘ਤੇ ਉਪਲਬਧ ਕਰਵਾਏ ਜਾਣਗੇ ਅਤੇ ਮੇਲੇ ਵਿਚ ਹਰ ਰੋਜ਼ ਦਰਸ਼ਕਾਂ ਲਈ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਅਤੇ ਸੰਗੀਤਕ ਸ਼ਾਮਾਂ ਦਾ ਆਯੋਜਨ ਵੀ ਕੀਤਾ ਜਾਵੇਗਾ, ਜਿਸ ਵਿੱਚ ਕਈ ਮਨਮੋਹਕ ਪ੍ਰਦਰਸ਼ਨੀਆਂ ਵੀ ਦੇਖੀਆਂ ਜਾ ਸਕਦੀਆਂ ਹਨ । ਮਾਈ ਟ੍ਰਾਈਡੈਂਟ ਦੀਵਾਲੀ ਮੇਲੇ ਦਾ ਸਮਾਂ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗਾ ਜਿਸ ਦੌਰਾਨ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਟ੍ਰਾਈਡੈਂਟ ਕੰਪਲੈਕਸ ਦੇ ਅਰੁਣ ਮੈਮੋਰੀਅਲ ਹਾਲ ਵਿੱਚ ਆ ਸਕਦੇ ਹੋ ਅਤੇ ਟ੍ਰਾਈਡੈਂਟ ਦੇ ਵਿਸ਼ਵ ਪੱਧਰੀ ਉਤਪਾਦਾਂ ਨੂੰ ਭਾਰੀ ਛੁਟ ‘ਤੇ ਖਰੀਦ ਸਕਦੇ ਹੋ।
ट्राइडेंट का वार्षिक “दिवाली मेला” 4 से 6 नवंबर 2023 तक बरनाला के संघेरा स्थित ट्राइडेंट कॉम्प्लेक्स में, प्रीमियम उत्पादों पर 70% तक की विशेष छूट
भारत के सबसे बड़े कपड़ा निर्माताओं में से एक और प्रसिद्ध होम फर्निशिंग ब्रांड माई-ट्राइडेंट का वार्षिक “दिवाली मेला” बरनाला में संघेरा स्थित ट्राइडेंट कॉम्प्लेक्स में आयोजित किया जा रहा है। यह मेला अरुण मेमोरियल हॉल, में 4 से 6 नवंबर 2023 तक आयोजित किया जाएगा। ट्राइडेंट ग्रुप की ओर से हर वर्ष इस दिवाली मेले का आयोजन त्यौहार की खुशियों को बढ़ाने के लिए किया जाता है। दिवाली मेले में ट्राइडेंट के विश्व स्तरीय उत्पाद 70 प्रतिशत तक की भारी छूट के साथ ग्राहकों के लिए उपलब्ध कराये जाते हैं और साथ ही हर रोज़ मेला परिसर में आगंतुकों के लिए विभिन्न सांस्कृतिक कार्यक्रम और संगीत संध्याओं का भी आयोजन किया जाता है, जिसमें कई मनमोहक प्रदर्शिनी भी देखने को मिलती हैं। माई ट्राइडेंट दिवाली मेले का समय सुबह 11 बजे से रात 8 बजे तक रहेगा जिस दौरान सभी अपने परिवार और मित्रों के साथ ट्राइडेंट कॉम्प्लेक्स के अरुण मेमोरियल हॉल में पहुंचकर भारी छूट के साथ ट्राइडेंट के विश्व स्तरीय उत्पादों की खरीदारी भी कर सकते हैं।