ਬੀਬੀਐਨ ਨੈਟਵਰਕ ਪੰਜਾਬ ਬਠਿੰਡਾ ਬਿਊਰੋ,4 ਦਸੰਬਰ
ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ ਹੈ। ਬਠਿੰਡਾ 'ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ SJF ਦੇ ਦੋ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜਿਮ ਖਾਲਿਸਤਾਨੀ ਦੇ ਨਾਅਰੇ ਲੇਖਕ ਕੇ ਲੋਕਾਂ ਨੂੰ ਭੜਕਾਉਂਦੇ ਸਨ ਅਤੇ ਉਹ ਸਰਕਾਰੀ ਜਗ੍ਹਾ ਉੱਤੇ ਖਾਲਿਸਤਾਨ ਦੇ ਨਾਅਰੇ ਲਿਖਦੇ ਸਨ ਤੇ ਲੋਕਾਂ ਦਾ ਧਿਆਨ ਖਾਲਿਸਤਾਨ ਵੱਲ ਖਿੱਚਦੇ ਸਨ ਅਤੇ ਉਹ ਖਾਲਿਸਤਾਨ ਦੇ ਨਾਅਰੇ ਕਿਉਂ ਲਿਖਦੇ ਹਨ ਇਸ ਦੇ ਅਸਲੀ ਕਾਰਨਾਂ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ।ਪੁਲਿਸ ਨੇ ਦੋਨਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਤੇ ਪੁਲਿਸ ਅਗਲੀ ਕਾਰਵਾਈ ਵਿੱਚ ਲੱਗੀ ਗਈ ਹੈ ਤੇ ਇਸ ਦੀ ਜਾਣਕਾਰੀ ਪੰਜਾਬ ਦੇ DGP ਗੋਰਵ ਯਾਦਵ ਨੇ ਟਵੀਟ ਰਾਹੀਂ ਦਿੱਤੀ ਹੈ।
ADVERTISEMENT
ADVERTISEMENT
ADVERTISEMENT