ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 09,10 ਨਵੰਬਰ
ਦਾ ਵਿਨਟੇਜ ਰੈਸਟੋਰੈਂਟ ਐਂਡ ਬਾਰ ਸ਼ਨੀਵਾਰ BOLLYWOOD HARYANA RAJSTHAN DANCE NIGHT ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਵਲੋਂ ਆਨੰਦ ਮਾਣਿਆ ਗਿਆ। ਇਸ ਦੌਰਾਨ ਲੋਕਾਂ ਵਲੋਂ ਆਪਣੀ ਫੈਮਿਲੀ ਅਤੇ ਨੌਜਵਾਨਾਂ ਵੱਲੋਂ ਨੰਚ ਟਪ ਪੰਜਾਬੀ ਗੀਤ ਤੇ ਜਸ਼ਨ ਮਨਾਇਆ ਗਿਆ। ਇਸ ਦੌਰਾਨ ਮਸ਼ਹੂਰ ਕਲਾਕਾਰ ਪੰਜਾਬ ਦੀ ਸ਼ਾਨ ਕੁਲਦੀਪ ਰਸੀਲਾ ਵਿਸ਼ੇਸ਼ ਤੌਰ ਤੇ ਪਹੁੰਚੇ, ਜਿੱਥੇ ਉਹਨਾਂ ਵੱਲੋਂ ਆਪਣੇ ਸਾਥੀਆਂ ਨਾਲ ਜਸ਼ਨ ਮਨਾਇਆ ਗਿਆ।
THE VINTAGE ਬਾਰ ਐਂਡ ਰੈਸਟੋਰੈਂਟ ਦੇ ਵੱਲੋਂ ਲੋਕਾਂ ਅਤੇ ਸ਼ਹਿਰ ਨਿਵਾਸੀਆਂ ਦੇ ਮਨੋਰੰਜਨ ਦੇ ਲਈ ਬਿਨਾਂ ਕਿਸੇ ਫਾਲਤੂ ਖਰਚ ਤੋਂ ਐਤਵਾਰ ਨੂੰ ਮਿਊਜਿਕਲ ਲਾਈਵ ਐਂਡ ਨਾਈਟ ਦਾ ਆਯੋਜਨ ਕੀਤਾ ਗਿਆ ਹੈ। ਇਸ ਮਿਊਜਿਕਲ ਨਾਈਟ ਦੇ ਵਿੱਚ ਲੋਕਾਂ ਦੀ ਐਂਟਰੀ ਫਰੀ ਅਤੇ ਓਪਨ ਰੱਖੀ ਗਈ ਹੈ। ਜਿਸ ਵਿੱਚ ਕੋਈ ਵੀ ਕਪਲ ਫੈਮਲੀ ਅਤੇ ਯਾਰ ਮਿੱਤਰ ਇਸ ਮਿਊਜਿਕਲ ਨਾਈਟ ਦਾ ਆਨੰਦ ਮਾਣ ਸਕਦੇ ਹਨ। ਇਸ ਲਾਈਵ ਮਿਊਜਿਕਲ ਨਾਈਟ ਦੇ ਵਿੱਚ ਆਪਣੀ ਸੁਰੀਲੀ ਆਵਾਜ਼ ਦੇ ਨਾਲ ਲੋਕਾਂ ਦਾ ਮਨੋਰੰਜਨ ਕਰਨ ਦੇ ਲਈ ਅਤੇ ਵੱਖ-ਵੱਖ ਹਿੰਦੀ ਪੰਜਾਬੀ ਗੀਤ ਸੁਣਾਉਣ ਦੇ ਲਈ ਆਮਿਰ ਮਸ਼ਹੂਰ ਸਿੰਗਰ ਪਹੁੰਚ ਰਿਹਾ ਹੈ। ਜੋ ਐਤਵਾਰ ਰਾਤ 8 ਵਜੇ ਤੋਂ 10.30 ਵਜੇ ਤੱਕ ਲੋਕਾਂ ਦਾ ਮਨੋਰੰਜਨ ਕਰੇਗਾ ਅਤੇ ਲੋਕਾਂ ਦੀ ਫਰਮਾਇਸ਼ ਉੱਪਰ ਵੱਖ-ਵੱਖ ਹਿੰਦੀ ਪੰਜਾਬੀ ਗੀਤ ਪੇਸ਼ ਕਰੇਗਾ। ਇਸ ਲਾਈਵ ਮਿਊਜਿਕਲ ਬੈਂਡ ਅਤੇ ਮਿਊਜੀਕਲ ਨਾਈਟ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਟੇਬਲ ਬੁਕਿੰਗ ਅਤੇ ਐਂਟਰੀ ਫੀਸ ਨਹੀਂ ਰੱਖੀ ਗਈ ਹੈ। ਸਿਰਫ ਰੈਸਟੋਰੈਂਟ ਅਤੇ ਬਾਰ ਵਿੱਚ ਖਾਣ ਪੀਣ ਦਾ ਹੀ ਬਿੱਲ ਦਾ ਭੁਗਤਾਨ ਕਰਨਾ ਪਵੇਗਾ। ਇਸ ਦੇ ਨਾਲ ਹੀ ਗ੍ਰਾਹਕਾਂ ਦੇ ਲਈ ਵਿਸ਼ੇਸ਼ ਆਫਰ ਵੀ ਕੱਢੇ ਗਏ ਹਨ।