ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 31 ਦਸੰਬਰ 2023
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 14 ਦਸੰਬਰ 2023 ਨੂੰ ਦਿਤੇ ਆਪਣੇ ਫੈਂਸਲੇ ਵਿਚ ਟ੍ਰਾਈਡੈਂਟ ਗਰੁੱਪ ਡਾਟਾ ਲੀਕ (ਚੋਰੀ) ਮਾਮਲੇ 'ਚ ਐਨ.ਆਈ.ਆਈ.ਟੀ (ਹੁਣ ਕੋਫੋਰਜ਼ ਲਿਮਟਿਡ) ਦੇ ਕੁਝ ਕਰਮਚਾਰੀਆਂ ਦੀ ਜਾਂਚ ਕਰਨ ਦੀ ਕਾਰਵਾਈ 'ਤੇ ਰੋਕ ਲਗਾਨ ਤੋਂ ਇਨਕਾਰ ਕੀਤਾ ਹੈਂ। ਮੋਹਾਲੀ ਅਦਾਲਤ ਨੇ ਟ੍ਰਾਈਡੈਂਟ ਗਰੁੱਪ ਦੇ ਡੇਟਾ ਨੂੰ ਲੀਕ/ਚੋਰੀ ਮਾਮਲੇ ਦੀ ਜਾਂਚ ਨੂੰ ਅਗੇ ਵਧਾਉਣ ਲਈ ਕੇਹਾ ਸੀ ਲੇਕਿੰਨ ਐਨਆਈਆਈਟੀ (ਕੋਫੋਰਜ) ਨੇ ਆਪਣੇ ਨੋਏਡਾ ਅਤੇ ਹੋਰ ਕੇਂਦਰਾਂ 'ਤੇ ਸਰਵਰ ਦੀ ਫੋਂਸਿਕ ਜਾਂਚ ਅਤੇ ਨਿਰੀਖਣ ਕਰਨ ਦੀ ਇਸ ਕਾਰਵਾਹੀ ਨੂੰ ਰੋਕਣ ਲਈ ਅਦਾਲਤ ਵਿਚ ਬੇਨਤੀ ਕੀਤੀ ਸੀ। ਟ੍ਰਾਈਡੇਂਟ ਨੇ ਆਪਨੇ ਆਈਟੀ ਇੰਫ੍ਰਾਸਟ੍ਰਕਚਰ ਮੇਰੀਮੈਂਟ ਨੂੰ ਐਨ.ਆਈ.ਆਈ.ਟੀ ਟੈਕਨੋਲੋਜੀਜ਼ ਲਿਮਟਿਡ ਨੂੰ ਆਊਟਸੋਰਸ ਕੀਤਾ ਸੀ। 2018 ਵਿੱਚ ਤਿੰਨ ਸਾਲਾਂ ਲਈ ਟ੍ਰਾਈਡੈਂਟ ਨੇ ਆਈਟੀ ਓਪਰੇਸ਼ਨ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕਰਨ, ਆਈਟੀ ਸੇਵਾ ਪ੍ਰਬੰਧਨ ਅਤੇ ਆਈਟੀ ਸਰਵਿਸਿਜ਼ ਲੀਗਲ ਐਗਰੀਮੈਂਟ ਲਈ ਐਨਆਈਆਈਟੀ (ਹੁਣ ਕੋਫੋਰਜ਼ ਲਿਮਟਿਡ) ਦੇ ਨਾਲ ਸਮਝੌਤਾ ਕੀਤਾ ਸੀ। ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੇਲ ਨੇ ਐਨ.ਆਈ.ਆਈ.ਟੀ (ਹੁਣ ਕੋਫੋਰਜ਼ ਲਿਮਟਿਡ) ਦੇ ਵਿਰੁੱਧ ਜੂਨ, 2018 ਐਫਆਈਆਰ ਦਰਜ ਕੀਤੀ ਸੀ। ਐਨ.ਆਈ.ਆਈ.ਟੀ ਟੈਕਨਾਲੋਜੀਜ਼ ਲਿਮਟਿਡ ਨੇ ਆਪਣਾ ਨਾਮ ਹੁਣ ਬਦਲਕਰ ਕੋਫੋਰਜ਼ ਲਿਮਟਿਡ ਕਰ ਲਿਆ ਹੈ। ਐਨਆਈਆਈਆਈਟੀ ਕੰਪਨੀ ਦੀ ਬਾਗਡੋਰ ਅਪ੍ਰੇਲ 2019 ਵਿੱਚ ਬੇਰਿੰਗ ਪ੍ਰਾਈਵੇਟ ਏਕਵਿਟੀ ਨੂੰ ਸੌਂਪਨ ਦੇ ਇੱਕ ਸਾਲ ਦੇ ਬਾਅਦ ਇਸਦਾ ਨਾਮ ਬਦਲਿਆ ਗਿਆ।
हिंदी अनुवाद:- पंजाब व हरियाणा हाईकोर्ट ने ट्राइडेंट ग्रुप डेटा लीक (चोरी) मामले में एनआईआईटी (अब कोफोर्ज लिमिटेड ) के कुछ कर्मचारियों के खिलाफ जांच की कार्यवाही पर रोक लगाने से इनकार कर दिया है। मोहाली कोर्ट ने ट्राइडेंट ग्रुप के डेटा लीक/चोरी के मामले में आगे जांच करने के लिए कहा था लेकिन एनआईआईटी (अब कोफोर्ज लिमिटेड ) ने नोएडा और अन्य स्थानों पर अपने सर्वर की फोरेंसिक जांच से बचने के लिए इस कार्यवाही को रोकने का अनुरोध किया था। ट्राइडेंट ने 2018 में 3 साल के लिए आईटी संचालन प्रबंधन, आईटी सेवा प्रबंधन, सेवा स्तर समझौते ढांचे से संबंधित सेवाएं प्रदान करने के लिए अपने आईटी इंफ्रास्ट्रक्चर प्रबंधन को एनआईआईटी टेक्नोलॉजीज लिमिटेड को आउटसोर्स किया था। पंजाब पुलिस की साइबर क्राइम सेल ने एनआईआईटी (अब कोफोर्ज लिमिटेड ) के कर्मचारियों के खिलाफ जून, 2018 एफआईआर दर्ज की थी। एनआईआईटी टेक्नोलॉजीज लिमिटेड ने अपना नाम बदलकर कॉफोर्ज लिमिटेड कर लिया है। एनआईआईटी के पूर्ववर्ती प्रमोटरों द्वारा अप्रैल 2019 में कंपनी की बागडोर बैरिंग प्राइवेट इक्विटी को सौंपने के लगभग एक साल से अधिक समय बाद कंपनी द्वारा इस नाम में बदलाव किया गया।