ADVERTISEMENT
ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 17 ਜਨਵਰੀ
ਨਾਨਕਸਰ ਬਾਜਾਖਾਨਾ ਕਚਹਿਰੀ ਚੌਂਕ ਪੁੱਲ ਦੇ ਉੱਪਰ ਬੀਤੀ ਸ਼ਾਮ ਇੱਕ ਕਾਰ ਅਤੇ ਜੀਪ ਦੇ ਵਿੱਚ ਆਪਸੀ ਟੱਕਰ ਹੋ ਗਈ। ਜਿੱਥੇ ਇਸ ਟੱਕਰ ਦੇ ਵਿੱਚ ਦੋਹੇ ਵਾਹਨ ਚਕਣਾਚੂਰ ਹੋ ਗਏ ਅਤੇ ਦੋਹੇ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ। ਪਰ ਜਾਨ ਲੇਵਾ ਹਾਦਸਾ ਹੋਣ ਤੋਂ ਬਚਾਵ ਹੋ ਗਿਆ। ਦੱਸਣਯੋਗ ਹੈ ਕਿ ਵਾਹਨਾਂ ਦੀ ਸਪੀਡ ਜਿਆਦਾ ਹੋਣ ਦੇ ਕਾਰਨ ਇਹ ਸੜਕ ਹਾਦਸਾ ਵਾਪਰਿਆ ਜਿੱਥੇ ਵਾਹਨ ਆਪਸ ਵਿੱਚ ਓਵਰਟੇਕ ਕਰ ਰਹੇ ਸੀ ਤਾਂ ਇਹ ਹਾਦਸਾ ਵਾਪਰਿਆ ਉਸ ਸਮੇਂ ਅੱਗੇ ਪਿੱਛੇ ਹੋਰ ਵਾਹਨ ਨਾ ਆਉਣ ਦੇ ਕਾਰਨ ਅਤੇ ਵਾਹਨਾਂ ਦੇ ਵਿੱਚ ਦੂਜੀ ਹੋਣ ਦੇ ਕਾਰਨ ਹੋਰ ਵਾਹਣ ਵਾਲੀ ਟੱਕਰ ਹੋਣ ਤੋਂ ਇਹ ਹਾਦਸਾ ਟਲ ਗਿਆ। ਪਰ ਦੋਹੇ ਵਾਹਨ ਭਾਰੀ ਨੁਕਸਾਨ ਗਏ ਅਤੇ ਕਾਰ ਚ ਸਵਾਰ ਲੋਕਾਂ ਦੀ ਜਾਨ ਸੁਰੱਖਿਅਤ ਹੈ ਅਤੇ ਜੀਪ ਚ ਸਵਾਰ ਵੀ ਜਖਮੀ ਹੋਣ ਤੋਂ ਬਚ ਗਏ।
ADVERTISEMENT
ADVERTISEMENT