VIDEO NEWS:-
ADVERTISEMENT
ADVERTISEMENT
https://fb.watch/qhPg-tbkbj/?mibextid=Nif5oz
ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ੍ਹ ਬਰਨਾਲਾ ਬਿਊਰੋ, 18 ਫਰਵਰੀ
ਬਰਨਾਲਾ ਚੰਡੀਗੜ੍ਹ ਨੈਸ਼ਨਲ ਹਾਈਵੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਬਡਬਰ ਵਿਖੇ ਬਣੀ ਲਾਲ ਕੋਠੀ ਉਸ ਸਮੇਂ ਲਾਲ ਹੋ ਗਈ। ਜਦ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਪੁਲਿਸ ਦੇ ਵੱਲੋਂ ਲਾਲ ਕੋਠੀ ਵਿਖੇ ਧਨੌਲਾ ਦੇ ਇੱਕ ਮਸ਼ਹੂਰ ਗੈਂਗਸਟਰ ਦਾ ਪੁਲਿਸ ਮੁਕਾਬਲੇ ਦੇ ਦੌਰਾਨ ਐਨਕਾਊਂਟਰ ਕਰ ਦਿੱਤਾ। ਇਸ ਐਨਕਾਊਂਟਰ ਤੋਂ ਬਾਅਦ ਆਸੇ ਪਾਸੇ ਦਾ ਇਲਾਕਾ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੋ ਗਿਆ ਹੈ। ਜਿੱਥੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਏਆਈਜੀ ਸੰਦੀਪ ਗੋਇਲ ਪੱਤਰਕਾਰਾਂ ਦੇ ਨਾਲ ਗੱਲਬਾਤ ਸਾਂਝੀ ਕਰਦਿਆਂ ਇਸ ਐਨਕਾਊਂਟਰ ਦਾ ਖੁਲਾਸਾ ਕਰਨਗੇ।
ADVERTISEMENT
Comments 1