ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਚੰਡੀਗੜ/ਪੰਜਾਬ, 2 ਮਾਰਚ
ਭਾਰਤ ਟੈਕਸ 2024 ਪ੍ਰਦਰਸ਼ਨੀ ਵਿੱਚ ਟ੍ਰਾਈਡੈਂਟ ਗਰੁੱਪ ਦੀ ਗਤੀਸ਼ੀਲ ਮੌਜੂਦਗੀ ਬਹੁਤ ਸਾਰੇ ਮਹਿਮਾਨਾਂ ਦਾ ਧਿਆਨ ਖਿੱਚ ਰਹੀ ਹੈ। ਟ੍ਰਾਈਡੈਂਟ ਨੇ ਟੈਕਸਟਾਇਲ ਇੰਡਸਟਰੀ ਵਿੱਚ ਇਨੋਵੇਸ਼ਨ ਅਤੇ ਗਲੋਬਲ ਲੀਡਰਸ਼ਿਪ ਦੇ ਇਸ ਮੰਚ ਤੇ ਆਪਣੇ ਨਵੀਨਤਮ ਸੰਗ੍ਰਹਿ ਨੂੰ ਸ਼ਾਮਲ ਕੀਤਾ ਹੈ। ਇੱਥੇ ਆਪਣੀ ਵੱਖ-ਵੱਖ ਪੇਸ਼ਕਸ਼ਾਂ ਦੇ ਨਾਲ ਟ੍ਰਾਈਡੈਂਟ ਦੇ ਪ੍ਰਦਰਸ਼ਿਤ ਉਤਪਾਦ, ਟੈਕਸਟਾਇਲ ਉਦਯੋਗ ਦੇ ਪ੍ਰੋਫੈਸ਼ਨਲ ਅਤੇ ਇੱਥੇ ਪਹੁੰਚਣ ਵਾਲੇ ਉਤਸ਼ਾਹੀ ਲੋਕਾਂ ਲਈ ਇੱਕ ਖਿਚ ਦਾ ਕੇਂਦਰ ਬਿੰਦੂ ਬਨਾਇਆ ਹੋਇਆ ਹੈ। ਜੋ ਟੈਕਸਟਾਇਲ ਇੰਡਸਟਰੀ ਦੇ ਭਵਿੱਖ ਨੂੰ ਅੱਗੇ ਵਧਾਉਣ ਵਾਲੇ ਆਧੁਨਿਕ ਰੁਝਾਨਾਂ ਅਤੇ ਸਸਟੇਨੇਬਲ ਪ੍ਰਥਾਵਾਂ ਦਾ ਪਤਾ ਲਗਾਉਣ ਲਈ ਉਤਸੁਕ ਹਨ। ਇੱਥੇ ਭਾਰਤ ਟੈਕਸ 2024 ਵਿੱਚ ਪ੍ਰਦਰਸ਼ਿਤ ਟ੍ਰਾਈਡੈਂਟ ਉਤਪਾਦਾਂ ਦਾ ਕਲੇਕਸ਼ਨ ਲੋਕਾਂ ਦੇ ਸਵਾਦ ਅਤੇ ਵੱਖ-ਵੱਖ ਤਰਜੀਹਾਂ ਨੂੰ ਪੂਰਾ ਕਰਨ ਲਈ ਬਹੁਤ ਸੋਚ-ਸਮਝ ਕੇ ਪੇਸ਼ ਕੀਤਾ ਗਯਾ ਹੈ।
ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਦਾ, "ਅਤੁਲਯ ਭਾਰਤ" ਦੇ ਜੀਵਤ ਰੰਗਾਂ ਤੋਂ ਲੈਕੇ ਭਾਰਤੀ ਅਤੇ ਅੰਤਰਰਾਸ਼ਟਰੀ ਤਰਜੀਹਾਂ ਦਾ ਮਿਸ਼ਰਣ " ਮੂਡ ਇੰਡੀਗੋ" ਕਲੇਕਸ਼ਨ ਜੋ ਕੀ ਸ਼ਾਂਤ , ਸੁੰਦਰ ਅਤੇ ਇੱਕ ਵਿਲੱਖਣ ਉਤਪਾਦਾਂ ਨੂੰ ਪੇਸ਼ ਕਰਦਾ ਹੈ, ਇੱਥੇ ਟ੍ਰਾਈਡੈਂਟ ਦੁਆਰਾ ਪ੍ਰਦਰਸ਼ਿਤ ਕੀਤੇ ਗਏ ਹਨ। ਟੈਕਸਟਾਇਲ ਇੰਡਸਟਰੀ ਲਈ ਇੱਕ ਸਸਟੇਨੇਬਲ ਭਵਿੱਖ ਨੂੰ ਆਕਾਰ ਦੇਣ ਦੀ ਆਪਨੇ ਮੁਹਿਮ ਨੂੰ ਉਜਾਗਰ ਕਰਦੀਆਂ, ਟ੍ਰਾਈਡੈਂਟ ਗਰੁੱਪ ਨੇ ਆਪਣੀ "ਸਸਟੇਨੇਬਿਲਿਟੀ" ਸੈਗਮੈਂਟ ਵਿੱਚ ਬਹੁਤ ਹੀ ਦੇਖਭਾਲ ਅਤੇ ਸਟੀਕਤਾ ਦੇ ਨਾਲ ਤਿਆਰ ਕੀਤੇ ਗਏ ਇਕੋ ਫਰੈਂਡਲੀ ਉਤਪਾਦ ਨੂੰ ਪ੍ਰਦਰਸ਼ਿਤ ਕੀਤਾ ਹੈ। "ਡਿਜ਼ਾਇਨਰ ਡੈਸਕ " ਥੀਮ ਵਿੱਚ ਪੇਸਟਲ ਲਹਜੇ ਦੇ ਨਾਲ ਕਾਲੇ ਅਤੇ ਸਫੈਦ ਰੰਗ ਦਾ ਇੱਕ ਮਿਸ਼ਰਨ ਪੇਸ਼ ਕੀਤਾ ਗਿਆ ਹੈ। ਇਸ ਪ੍ਰਦਰਸ਼ਨੀ ਵਿੱਚ ਟ੍ਰਾਈਡੈਂਟ ਦੀ ਡਿਜ਼ਾਈਨਰਾਂ ਸ਼ਿਵਨ ਅਤੇ ਨਰੇਸ਼ ਦੇ ਨਾਲ ਮਿਲਕੇ ਤਿਆਰ ਕੀਤੀ ਗਈ ਨਈ ਕਲੇਕਸ਼ਨ ਵੀ ਸ਼ਾਮਲ ਹੈ। ਡਿਜੀਟਲ ਯੂਗ ਨੂੰ ਅਪਨਾਉਣਾਂ , ਟ੍ਰਾਈਡੈਂਟ ਦਾ "ਡਿਜਿਟਲ ਭਾਰਤ" ਥੀਮ ਟੈਕਸਟਾਇਲ ਅਤੇ ਟੈਕਨੋਲੋਜੀ ਦੇ ਸਹਿਜ ਮਿਸ਼ਰਣ ਨੂੰ ਦਰਸ਼ਾਉਂਦਾ ਹੈ, ਜੋ ਪ੍ਰਦਰਸ਼ਨੀ ਵਿਚ ਆ ਰਹੇ ਲੋਕਾਂ ਨੂੰ ਟੈਕਸਟਾਇਲ ਡਿਜ਼ਾਈਨ ਅਤੇ ਭਵਿੱਖ ਦੀ ਇੱਕ ਝਲਕ ਵੀ ਪ੍ਰਦਾਨ ਕਰਦਾ ਹੈ।
इनोवेटिव कलेक्शन और इंडस्ट्री विजन के साथ ट्राइडेंट ग्रुप ने भारत टेक्स 2024 प्रदर्शनी में मचाई धूम
भारत टैक्स 2024 प्रदर्शनी में ट्राइडेंट ग्रुप की गतिशील उपस्थिति बड़ी संख्या में आगंतुकों का ध्यान आकर्षित कर रही है। ट्राइडेंट ने टेक्सटाइल इंडस्ट्री में इन्नोवेशन और वैश्विक नेतृत्व के इस मंच पर अपने नवीनतम संग्रह को प्रदर्शित किया हैं। यहां विविध प्रकार की अपनी पेशकशों के साथ, ट्राइडेंट का डिस्प्ले उद्योग के पेशेवरों और यहां पहुंचने वाले उत्साही लोगों के लिए एक केंद्र बिंदु बन गया है, जो टेक्सटाइल इंडस्ट्री के भविष्य को और आगे बढ़ाने वाले अत्याधुनिक रुझानों और सस्टेनेबल प्रथाओं का पता लगाने के लिए उत्सुक हैं। यहां भारत टेक्स 2024 में प्रदर्शित ट्राइडेंट उत्पादों का कलेक्शन लोगों के स्वाद और विभिन्न प्राथमिकताओं को पूरा करने के लिए बहुत सोच-समझकर विभाजित किया गया है। भारत की सांस्कृतिक विरासत को दर्शाते “अतुल्य भारत” के जीवंत रंगों से लेकर भारतीय और अंतर्राष्ट्रीय संग्रह का मिश्रण “मूड इंडिगो” जो शांत, सुंदर एक अद्वितीय और सम्मोहक कथा पेश करता है, यहां ट्राइडेंट द्वारा प्रदर्शित किये गए हैं। टेक्सटाइल इंडस्ट्री के लिए एक सस्टेनेबल भविष्य को आकार देने की अपनी प्रतिबद्धता को उजागर करते हुए, ट्राइडेंट ने अपने “सस्टेनेबिलिटी” सेगमेंट में बहुत ही सटीकता के साथ तैयार किए गए इको फ्रेंडली उत्पादों को प्रदर्शित किया हैं । इसमें “डिज़ाइनर डेस्क” थीम में पेस्टल लहजे के साथ काले और सफेद रंग का एक विशेष मिश्रण प्रस्तुत किया गया है। इस प्रदर्शनी में ट्राइडेंट की डिजाइनर्स शिवन एंड नरेश की सहभागिता से लांच नयी कलेक्शन भी शामिल है। डिजिटल युग को अपनाते हुए, ट्राइडेंट का “डिजिटल भारत” थीम टेक्सटाइल और टेक्नोलोजी का सहज मिश्रण दर्शाता है, जो आगंतुकों को टेक्सटाइल डिजाइन और उत्पादन के भविष्य की एक झलक भी प्रदान करता है।
Trident Group Continues to Make Waves at Bharat Tex with Innovative Collection and Industry Vision
Trident Group’s dynamic presence at Bharat Tex continues to draw crowds and attention as the company showcases its latest collection, setting the stage for innovation and industry leadership. With a diverse array of offerings,Trident’s display has become a focal point for industry professionals and enthusiasts alike, eager to explore the cutting-edge trends and sustainable practices driving the future of textiles. Trident’s collection at Bharat Tex is thoughtfully segmented to cater to a variety of tastes and preferences. From the vibrant hues of “Atulaya Bharat,” which celebrates India’s cultural heritage, to the serene elegance of “Mood Indigo,” blending Indian and international collection, offering a unique and compelling narrative.
Highlighting Trident’s commitment to sustainability, the “Sustainability” segment showcases eco-friendly textiles crafted with care and precision, while the “Designer Desk” theme presents a sophisticated blend of black and white with pastel accents. The exhibit also features the newly collaborated Shivan and Naresh collection. Embracing the digital age, Trident’s “Digital Bharat” theme seamlessly integrates technology into the textile experience, offering visitors a glimpse into the future of textile design and production