ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, ਬਰਨਾਲਾ, 1 ਮਾਰਚ
ਪਿਛਲੇ ਦਿਨੀਂ ਪੱਤਰਕਾਰ ਮਹਿਮੂਦ ਮਨਸੂਰੀ ਦੇ ਮਾਤਾ ਜਰੀਨਾ ਬੇਗਮ (85) ਦਾ ਇੰਤਕਾਲ ਹੋ ਗਿਆ ਸੀ | ਉਨ੍ਹਾ ਦੇ ਇੰਤਕਾਲ ‘ਤੇ ਪਰਿਵਾਰ ਵੱਲੋਂ ਮਾਤਾ ਜਰੀਨਾ ਬੇਗਮ ਜੀ ਦੀ ਆਤਮਿਕ ਸ਼ਾਂਤੀ ਲਈ ਰਸਮ-ਏ-ਕੁਲ ਦੁਆ ਗੋਬਿੰਦ ਬਨਾਰਸੀ ਟਰੱਸਟ ਧਰਮਸ਼ਾਲਾ ਬਰਨਾਲਾ ਵਿਖੇ ਕਰਵਾਈ ਗਈ | ਜਿੱਥੇ ਮਾਤਾ ਜਰੀਨਾ ਬੇਗਮ ਜੀ ਦੀ ਆਤਮਿਕ ਸ਼ਾਂਤੀ ਲਈ ਮੌਲਵੀ ਸਾਹਿਬ ਵੱਲੋਂ ਦੁਆ ਕਰਵਾਈ ਗਈ | ਇਸ ਦੌਰਾਨ ਪੱਤਰਕਾਰ ਮਹਿਮੂਦ ਮਨਸੂਰੀ ਨਾਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਭਾਜਪਾ ਦੇ ਸ.ਕੇਵਲ ਸਿੰਘ ਢਿੱਲੋ, ਟਰਾਈਡੈਂਟ ਦੇ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ ਜੀ, ਆਈਓਐਲ ਦੇ ਐਮਡੀ ਵਰਿੰਦਰ ਗੁਪਤਾ, ਅਕਾਲੀ ਦਲ ਦੇ ਕੁਲਵੰਤ ਸਿੰਘ ਕੰਤਾ, ਆਸਥਾ ਇੰਨਕਲੇਵ ਦੇ ਐਮਡੀ ਦੀਪਕ ਸੋਨੀ, ਏਜੀਟੀਐਫ਼ ਦੇ ਏਆਈਜ ਸੰਦੀਪ ਗੋਇਲ, ਐਸ.ਐਸ.ਪੀ.ਸੰਦੀਪ ਕੁਮਾਰ ਮਲਿਕ, ਸੀਆਈਏ ਸਟਾਫ਼ ਦੇ ਇੰਸਪੈਕਟਰ ਬਲਜੀਤ ਸਿੰਘ, ਡੀਐਸਪੀ ਜਸਵਿੰਦਰ ਕੌਰ, ਸਬ ਇੰਸਪੈਕਟਰ ਗੁਰਮੇਲ ਸਿੰਘ, ਟਰੈਫ਼ਿਕ ਇੰਚਾਰਜ਼ ਜਸਵਿੰਦਰ ਸਿੰਘ ਢੀਡਸਾ, ਇੰਸਪੈਕਟਰ ਹਰਵਿੰਦਰ ਸਿੰਘ ਬਾਬਾ, ਏਐਸਆਈ ਗੁਰਚਰਨ ਸਿੰਘ, ਸਮੂਹ ਪੱਤਰਕਾਰ ਭਾਈਚਾਰਾ, ਧਾਰਮਿਕ, ਸਮਾਜਿਕ, ਵਪਾਰਿਕ ਅਤੇ ਹੋਰ ਸੰਗਠਨਾ ਦੇ ਨੁੰਮਾਇੰਦਿਆਂ ਵੱਲੋਂ ਮਾਤਾ ਜੀ ਦੇ ਇੰਤਕਾਲ ‘ਤੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ |
Bağlantıda bir hediye sizi bekliyor! Nasıl fakir kalınmaz! 250 bedava dönüş! 250 bedava dönüş ve ₺150.000 bonus Bağlantıyı takip et ve hediyeyi al!
++>> https://siite.com/?gennick%5BEluhesiZgiferoBN%5D77