ਜਰਨਲਿਸਟ ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 09 ਮਾਰਚ
ਸਾਬਕਾ ਸਰਪੰਚ ਮਰਹੂਮ ਤੇਜਾ ਸਿੰਘ ਬਰਨਾਲਾ ਦੇ ਸਪੁੱਤਰ ਮੇਜਰ ਸਿੰਘ ਦਾ ਬੀਤੇ ਦਿਨੀ ਅਕਾਲ ਚਲਾਣਾ ਹੋ ਗਿਆ। ਜਿਨ੍ਹਾਂ ਦੇ ਅਕਾਲ ਚਲਾਨਾ ਤੋਂ ਬਾਅਦ ਰਾਜਨੀਤਿਕ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਦੇ ਨਾਲ ਹੀ ਆਟੋ ਮੋਬਾਇਲ ਯੂਨੀਅਨ, ਕਾਰ ਡੀਲਰ ਐਸੋਸੀਏਸ਼ਨ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਿਨ੍ਹਾਂ ਦੀ ਆਤਮਿਕ ਸ਼ਾਂਤੀ ਦੇ ਲਈ ਸ਼ਰਧਾਂਜਲੀ ਸਮਾਗਮ ਅਤੇ ਸ਼੍ਰੀ ਸਾਹਿਜ ਪਾਠ ਦੇ ਭੋਗ ਗੁਰੂ ਦੁਆਰਾ ਬਾਬਾ ਦੀਪ ਸਿੰਘ ਵਿਖੇ ਭਲਕੇ ਦਿਨ ਐਤਵਾਰ ਸਮਾਂ 12 ਵਜੇ ਕੀਤਾ ਜਾਵੇਗਾ। ਪਰਿਵਾਰ ਵੱਲੋਂ ਸ਼ਰਧਾਂਜਲੀ ਸਮਾਗਮ ਦੇ ਲਈ ਵੱਖਰੇ ਤੌਰ ਤੇ ਕਾਰਡ ਨਹੀਂ ਵੰਡੇ ਗਏ ਹਨ।
ADVERTISEMENT
ADVERTISEMENT
ADVERTISEMENT