ਬੀਬੀਐਨ ਨੈਟਵਰਕ ਪੰਜਾਬ, ਫਾਜ਼ਿਲਕਾ ਬਿਊਰੋ, 1 ਅਪ੍ਰੈਲ
ਭਾਰਤ-ਪਾਕਿ ਸਰਹੱਦ ਦੇ ਅੰਤਰਰਾਸ਼ਟਰੀ ਸਾਦਕੀ ਬਾਰਡਰ ’ਤੇ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੇ ਰੀਟਰੀਟ ਸਮਾਰੋਹ (ਝੰਡੇ ਦ ਰਸਮ) ਦਾ ਸਮਾਂ ਪਹਿਲੀ ਅਪ੍ਰੈਲ ਤੋਂ ਬਦਲ ਕੇ ਸ਼ਾਮ 5.30 ਵਜੇ ਕਰ ਦਿੱਤਾ ਗਿਆ ਹੈ। ਬੀਐੱਸਐੱਫ ਅਧਿਕਾਰੀਆਂ ਨੇ ਕਿਹਾ ਕਿ ਮੌਸਮ ’ਚ ਤਬਦੀਲੀ ਕਾਰਨ ਸਮਾਂ ਬਦਲਿਆ ਗਿਆ ਹੈ। ਰਿਟਰੀਟ ਸਮਾਰੋਹ ਦੇਖਣ ਵਾਲੇ ਦਰਸ਼ਕ ਆਪਣੇ ਆਧਾਰ ਕਾਰਡ ਲੈ ਕੇ ਸ਼ਾਮ 5:15 ਵਜੇ ਤੱਕ ਫਾਜ਼ਿਲਕਾ ਦੇ ਸਾਦਕੀ ਬਾਰਡਰ ’ਤੇ ਪਹੁੰਚ ਸਕਦੇ ਹਨ।
ADVERTISEMENT
ADVERTISEMENT
ADVERTISEMENT