ਪੰਜਾਬ/ਚੰਡੀਗੜ੍ਹ, 29 ਅਕਤੂਬਰ 2024:
ਸ਼੍ਰੀ ਰਜਿੰਦਰ ਗੁਪਤਾ, ਚੇਅਰਮੈਨ ਐਮਰੀਟਸ, ਟ੍ਰਾਈਡੈਂਟ ਗਰੁੱਪ, ਨੂੰ ਕੱਪੜਾ ਉਦਯੋਗ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਕਾਟਨ ਟੈਕਸਟਾਈਲ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੁਆਰਾ ਵੱਕਾਰੀ ‘ਵਸਤਰ ਰਤਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਕਾਟਨ ਟੈਕਸਟਾਈਲ ਐਕਸਪੋਰਟ ਪ੍ਰਮੋਸ਼ਨ ਕੌਂਸਲ (ਟੈਕਸਪ੍ਰੋਸਿਲ) ਵੱਲੋਂ ਆਪਣੀ 70ਵੀਂ ਵਰ੍ਹੇਗੰਢ ‘ਤੇ ਆਯੋਜਿਤ ਇਕ ਵਿਸ਼ੇਸ਼ ਸਮਾਗਮ ਦੌਰਾਨ ਦਿੱਤਾ ਗਿਆ, ਜਿਸ ਵਿੱਚ ਉਨ੍ਹਾਂ ਉੱਤਮ ਨਿਰਯਾਤਕਾਂ ਨੂੰ ਮਾਨਤਾ ਦਿੱਤੀ ਗਈ ਹੈ ਜਿਨ੍ਹਾਂ ਨੇ ਵਿਸ਼ਵ ਪੱਧਰੀ ਟੈਕਸਟਾਈਲ ਕੰਪਨੀਆਂ ਬਣਾਈਆਂ ਹਨ ਅਤੇ ਭਾਰਤ ਨੂੰ ਵਿਸ਼ਵ ਕੱਪੜਾ ਨਕਸ਼ੇ ‘ਤੇ ਮੋਹਰੀ ਰੱਖਿਆ ਹੈ।
ਪ੍ਰਮੁੱਖ ਉਦਯੋਗਪਤੀ, ਸ਼੍ਰੀ ਰਜਿੰਦਰ ਗੁਪਤਾ ਨੇ ਟ੍ਰਾਈਡੈਂਟ ਗਰੁੱਪ ਨੂੰ 2 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੇ ਇੱਕ ਗਲੋਬਲ ਟੈਕਸਟਾਈਲ ਸਮੂਹ ਵਿੱਚ ਵਿਕਸਤ ਕੀਤਾ ਹੈ। ਪਰਉਪਕਾਰ ਅਤੇ ਟਿਕਾਊਤਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਤਕਸ਼ਸ਼ਿਲਾ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ ਤੋਂ ਮਿਲਦੀ ਹੈ ਜੋ ਹਜ਼ਾਰਾਂ ਵਿਅਕਤੀਆਂ ਨੂੰ ਸਿਖਲਾਈ ਸਹੂਲਤਾਂ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਸਿਹਤ ਸੰਭਾਲ ਵਿੱਚ ਉਨ੍ਹਾਂ ਦੀਆਂ ਪਹਿਲਕਦਮੀਆਂ ਵਿੱਚ ਮਲਟੀ-ਸਪੈਸ਼ਲਿਟੀ ਮਧੂਬਨ ਹਸਪਤਾਲ ਦੀ ਸਥਾਪਨਾ ਅਤੇ ਮੈਗਾ ਮੈਡੀਕਲ ਕੈਂਪਾਂ ਦਾ ਆਯੋਜਨ ਸ਼ਾਮਲ ਹੈ, ਜਿਸ ਨੇ ਬਹੁਤ ਸਾਰੇ ਲੋਕਾਂ ਲਈ ਸਿਹਤ ਸੰਭਾਲ ਤੱਕ ਪਹੁੰਚ ਵਧਾ ਦਿੱਤੀ ਹੈ।
‘ਵਸਤਰ ਰਤਨ’ ਪੁਰਸਕਾਰ ਸਨਮਾਨਯੋਗ ਕੇਂਦਰੀ ਕੱਪੜਾ ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਦੁਆਰਾ ਪ੍ਰਦਾਨ ਕੀਤਾ ਗਿਆ , ਜੋ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰ ਸਨ। ਇਸ ਮੌਕੇ ਭਾਰਤ ਦੀ ਟੈਕਸਟਾਈਲ ਕਮਿਸ਼ਨਰ ਸੁਸ਼੍ਰੀ ਰੂਪ ਰਾਸ਼ੀ ਮਹਾਪਾਤਰਾ ਵੀ ਮੌਜੂਦ ਸਨ।
ਟ੍ਰਾਈਡੈਂਟ ਗਰੁੱਪ ਆਪਣੀਆਂ ਵੱਖ-ਵੱਖ ਪਹਿਲਕਦਮੀਆਂ ਰਾਹੀਂ ਵਾਤਾਵਰਣ ਦੀ ਸਥਿਰਤਾ ਲਈ ਵਚਨਬੱਧ ਹੈ। ਕੰਪਨੀ ਨੇ 2025 ਤੱਕ ਆਪਣੀ ਊਰਜਾ ਦਾ 50% ਨਵਿਆਉਣਯੋਗ ਊਰਜਾ ਤੋਂ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਹੈ, ਜਿਸ ਵਿੱਚ ਬਾਇਓਮਾਸ ਅਤੇ ਸੂਰਜੀ ਊਰਜਾ ਪਹਿਲਾਂ ਹੀ ਕ੍ਰਮਵਾਰ 42% ਅਤੇ 41 MWp ਸ਼ਾਮਲ ਹੈ। ਟ੍ਰਾਈਡੈਂਟ ਨੇ ਪਾਣੀ ਦੀ ਸੰਭਾਲ ਦੇ ਮਜ਼ਬੂਤ ਉਪਾਅ ਵੀ ਲਾਗੂ ਕੀਤੇ ਹਨ, ਕੰਪਨੀ ਨੇ ਆਪਣੇ ਤੌਲੀਏ ਅਤੇ ਚਾਦਰਾਂ ਦੇ ਉਤਪਾਦਨ ਵਿੱਚ ਵਰਤੇ ਗਏ 100% ਪਾਣੀ ਦੀ ਰੀਸਾਈਕਲਿੰਗ ਕਰਦੇ ਹੋਏ 2,651 ਮਿਲੀਅਨ ਗੈਲਨ ਤੋਂ ਵੱਧ ਗੰਦੇ ਪਾਣੀ ਨੂੰ ਮੁੜ ਸਾਫ਼ ਕੀਤਾ ਹੈ। ਈਕੋ-ਟਵਿਸਟ ਤਕਨਾਲੋਜੀ ਨਾਲ ਬਣੇ, ਟ੍ਰਾਈਡੈਂਟ ਦੇ ਤੌਲੀਏ ਰਵਾਇਤੀ ਤੌਲੀਏ ਦਾ ਇੱਕ ਟਿਕਾਊ, ਵਾਤਾਵਰਣ-ਅਨੁਕੂਲ ਵਿਕਲਪ ਪ੍ਰਦਾਨ ਕਰਦੇ ਹਨ ਅਤੇ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਵਾਤਾਵਰਣ ਦੇ ਬੁਰੇ ਪ੍ਰਭਾਵ ਨੂੰ ਘਟਾਉਂਦੇ ਹਨ।
ਇਹ ‘ਵਸਤਰ ਰਤਨ’ ਅਵਾਰਡ ਟੈਕਸਟਾਈਲ ਉਦਯੋਗ ਵਿੱਚ ਟਿਕਾਊ ਅਭਿਆਸਾਂ ਨੂੰ ਏਕੀਕ੍ਰਿਤ ਕਰਨ ਵਿੱਚ ਟ੍ਰਾਈਡੈਂਟ ਗਰੁੱਪ ਦੀ ਅਗਵਾਈ ਨੂੰ ਰੇਖਾਂਕਿਤ ਕਰਦਾ ਹੈ ਅਤੇ ਇੱਕ ਸਕਾਰਾਤਮਕ ਪ੍ਰਭਾਵ ਪੈਦਾ ਕਰਨ ਲਈ ਸ਼੍ਰੀ ਰਜਿੰਦਰ ਗੁਪਤਾ ਦੀ ਦੁਰਦ੍ਰਿਸ਼ਟੀ ਅਤੇ ਸਮਰਪਣ ਨੂੰ ਉਜਾਗਰ ਕਰਦਾ ਹੈ।
कॉटन टेक्सटाइल्स एक्सपोर्ट प्रमोशन काउंसिल ने ट्राइडेंट ग्रुप के चेयरमैन एमेरिटस श्री राजिंदर गुप्ता को प्रतिष्ठित ‘वस्त्र रत्न’ पुरस्कार से किया सम्मानित
पंजाब / चंडीगढ़ , 29 अक्टूबर 2024:
ट्राइडेंट ग्रुप के चेयरमैन एमेरिटस श्री राजिंदर गुप्ता को कपड़ा उद्योग में उनके उल्लेखनीय योगदान के लिए कॉटन टेक्सटाइल्स एक्सपोर्ट प्रमोशन काउंसिल द्वारा प्रतिष्ठित ‘वस्त्र रत्न’ पुरस्कार से सम्मानित किया गया है। यह सम्मान कॉटन टेक्सटाइल्स एक्सपोर्ट प्रमोशन काउंसिल (टेक्सप्रोसिल / TEXPROCIL) द्वारा अपनी 70वीं वर्षगांठ पर आयोजित विशेष आयोजन में दिया जहाँ उन उत्कृष्ट भारतीय निर्यातकों को सम्मानित किया गया जिन्होंने विश्व स्तरीय कपड़ा कंपनियां स्थापित की हैं और भारत को वैश्विक कपड़ा मानचित्र पर स्थान दिलाया है।
अग्रणी उद्योगपति, श्री राजिंदर गुप्ता ने ट्राइडेंट ग्रुप को वैश्विक $2 बिलियन अमेरिकी डॉलर से अधिक के कपड़ा समूह में विकसित किया है। परोपकार और स्थिरता के प्रति उनकी प्रतिबद्धता का उदाहरण तक्षशिला सेंटर ऑफ एक्सीलेंस की स्थापना से मिलता है, जहाँ हजारों व्यक्तियों को प्रशिक्षण सुविधाएँ और रोजगार के अवसर मिलते है। इसके अतिरिक्त, स्वास्थ्य सेवाओं में उनकी पहलों में मल्टीस्पेशलिटी मधुबन अस्पताल की स्थापना और मेगा मेडिकल कैंपों का आयोजन शामिल है, जिससे कई लोगों तक स्वास्थ्य सेवा की पहुँच बढ़ी है।
‘वस्त्र रत्न’ पुरस्कार माननीय केन्द्रीय कपड़ा मंत्री श्री गिरिराज सिंह द्वारा प्रदान किया गया, जो इस कार्यक्रम में मुख्य अतिथि के रूप में उपस्थित थे। भारत की टेक्सटाइल कमिश्नर सुश्री रूप राशि महापात्रा भी इस कार्यक्रम में उपस्थित थीं।
ट्राइडेंट ग्रुप अपनी विभिन्न पहलों के माध्यम से पर्यावरण स्थिरता के लिए प्रतिबद्ध है। कंपनी ने महत्वाकांक्षी अक्षय ऊर्जा लक्ष्य निर्धारित किए हैं, जिसका लक्ष्य साल 2025 तक अपनी ऊर्जा का 50% अक्षय स्रोतों से प्राप्त करना है, जिसमें अब तक बायोमास और सौर ऊर्जा क्रमशः 42% और 41 MWp शामिल हैं। ट्राइडेंट ने मजबूत जल संरक्षण उपायों को भी लागू किया है, कंपनी ने अपने टॉवेल और शीटिंग उत्पादन में उपयोग किए जाने वाले 100% पानी को रिसाइकिल किया और इससे 2,651 मिलियन गैलन से अधिक अपशिष्ट जल को पुनर्प्राप्त किया है। इको-ट्विस्ट प्रौद्योगिकी से निर्मित ट्राइडेंट के टॉवेल पारंपरिक तौलियों की तुलना में एक टिकाऊ, पर्यावरण अनुकूल विकल्प प्रदान करते हैं और गुणवत्ता से समझौता किए बिना पर्यावरणीय प्रभाव को कम करते हैं।
यह ‘वस्त्र रत्न’ पुरस्कार टेक्सटाइल उद्योग में सस्टेनेबल प्रक्टिसिस को एकीकृत करने में ट्राइडेंट ग्रुप के नेतृत्व को रेखांकित करता है और सकारात्मक प्रभाव पैदा करने के लिए श्री राजिंदर गुप्ता के दूरदर्शिता और समर्पण को उजागर करता है।
Trident Group’s Chairman Emeritus, Rajinder Gupta, Receives Prestigious ‘Vastra Ratna’ Award
Punjab / Chandigarh , 29th October 2024:
Rajinder Gupta, Chairman Emeritus of Trident Group, has been conferred the esteemed ‘Vastra Ratna’ Award for Special Achiever, recognizing his remarkable contributions to the textile industry. This honour comes as the Cotton Textiles Export Promotion Council (TEXPROCIL) celebrates its 70th anniversary, acknowledging outstanding exporters who have built world-class textile companies and put India on the global textile map.
A pioneering industrialist, Gupta has driven Trident Group’s growth into a global $2 billion+ textile conglomerate. His commitment to philanthropy and sustainability is exemplified through his establishment of the Takshashila Centre of Excellence, providing training facilities and employment opportunities to thousands of individuals. Additionally, his initiatives in healthcare include the establishment of the multispecialty Madhuban Hospital and organization of mega medical camps, enhancing healthcare access to many.
The ‘Vastra Ratna’ Award was presented by Hon’ble Minister for Textiles, Shri Giriraj Singh, who graced the event as Chief Guest. Textile Commissioner of India, Roop Rashi Mahapatra, was also in attendance.
Trident Group is committed to sustainability through various initiatives. The company has set ambitious renewable energy targets, aiming to source 50% of its energy from renewables by 2025, with biomass and solar power already accounting for 42% and 41 MWp, respectively. Trident has also implemented robust water conservation measures, recycling 100% of water used in towel and sheeting production and recovering over 2,651 million gallons of wastewater. Furthermore, its Eco-Twist technology offers a sustainable, eco-friendly alternative to traditional towels, reducing environmental impact without compromising quality.
This recognition underscores Trident’s leadership in integrating sustainable practices within the textile industry and highlights Gupta’s vision and dedication to creating a positive impact.