ਬੀਬੀਐਨ ਨੈਟਵਰਕ ਪੰਜਾਬ,ਬਰਨਾਨਾ ਬਿਊਰੋਂ,15 ਨਵੰਬਰ
ਥਾਣਾ ਸਿਟੀ ਬਰਨਾਲਾ ਦੀ ਪੁਲਿਸ ਵੱਲੋਂ ਜਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਚ ਨਸ਼ਾ ਤਸਕਰੀ,ਲੁੱਟ—ਖੋਹ,ਚੋਰੀ ਅਤੇ ਸੱਟੇ ਦੇ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ, ਤਾਂ ਜੋ ਇਹਨਾਂ ਨੂੰ ਠੱਲ੍ਹ ਪਾਈ ਜਾ ਸਕੇ। ਇਸ ਮੁਹਿੰਮ ਤਹਿ਼ਤ ਬਰਨਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਸਫਲਤਾ ਹਾਸਿਲ ਕੀਤੀ ਹੈ। ਮੁਖਬਰ ਨੇ ਇਤਲਾਹ ਦਿੱਤੀ ਹੈ ਕਿ ਗੋਰਵ ਸ਼ਰਮਾ ਵਾਸੀ ਗਲੀ ਨੰਬਰ 02 ਬਾਬਾ ਦੀਪ ਸਿੰਘ ਨਗਰ ਬਰਨਾਲਾ ਜੋ ਨੇੜੇ ਟੈਕਸੀ ਸਟੈਂਡ 22 ਏਕੜ ਬਰਨਾਲਾ ਵਿਖੇ ਖੜ ਕੇ ਸ਼ੇਰਆਮ ਜਗਾ ਤੇ ਉੱਚੀ ਉੱਚੀ ਬੋਲ ਕੇ ਬਾਈ ਖਾਈ ਕਰ ਰਿਹਾ ਹੈ, ਜਿਸਤੇ ਦੋਸ਼ੀ ਉਕਤ ਖਿਲਾਫ਼ ਮੁਕੱਦਮਾ ਦਰਜ਼ ਕੀਤਾ।ਦੋਸ਼ੀ ਗੋਰਵ ਸ਼ਰਮਾ ਨੂੰ ਗ੍ਰਿਫ਼ਤਾਰ ਕਰਕੇ 5530 ਰੂਪੈ ਨਗਦੀ O ਗੱਤਾ,ਬਾਲ ਪੈਨ, ਸਲਿੱਪ ਪੈਡ ਬਰਾਮਦ ਕੀਤੇ।
ADVERTISEMENT
ADVERTISEMENT
ADVERTISEMENT