ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, 15 ਨਵੰਬਰ ਬਰਨਾਲਾ
ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਜਵਾਨਾਂ ਦੇ ਨਾਲ ਅੱਜ ਜੀਓ ਜੀ ਰੈਂਕ ਦੇ ਅਧਿਕਾਰੀਆਂ ਡੀਐੱਸਪੀ ਅਤੇ ਸਥਾਨਕ ਥਾਣਿਆਂ ਦੇ ਮੁਖੀਆਂ ਸਮੇਤ ਜ਼ਿਲਾ ਪੁਲਸ ਮੁਖੀ ਆਈਪੀਐਸ ਸੰਦੀਪ ਕੁਮਾਰ ਮਲਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਆਈਜੀ ਪੰਜਾਬ ਐੱਸਕੇ ਦੀ ਅਗਵਾਈ ਵਿੱਚ ਅੱਜ ਨਸ਼ੇ ਨੂੰ ਬਦਨਾਮ ਬਸਤੀਆਂ ਦੇ ਵਿਚ ਹਲਕਾ ਬਰਨਾਲਾ ਹਲਕਾ ਭਦੌੜ ਦੇ ਹਲਕਾ ਮਹਿਲ ਕਲਾਂ ਦੇ ਵਿੱਚ ਅਚਨਚੇਤ ਚੈਕਿੰਗ ਕਰਦਿਆਂ ਸਰਚ ਅਭਿਆਨ ਚਲਾਇਆ ਗਿਆ। ਜਿਸਦੇ ਵਿਚ ਪੁਲਸ ਪ੍ਰਸ਼ਾਸਨ ਦੇ ਵੱਲੋਂ ਵੱਡੀ ਸਫਲਤਾ ਦਾ ਦਾਅਵਾ ਕੀਤਾ ਜਾ ਰਿਹਾ ਅਤੇ ਸ਼ੱਕ ਦੇ ਆਧਾਰ ਕਈ ਦੋਸ਼ਾਂ ਨੂੰ ਪੁਛਗਿੱਛ ਲਈ ਨਾਲ ਲਿਜਾਇਆ ਗਿਆ ਹੈ। ਉਥੇ ਹੀ ਕਾਗਜ਼ ਪੂਰੇ ਨਾ ਹੋਣ ਤੇ ਕਈ ਵਾਹਨਾਂ ਨੂੰ ਰਾਊਂਡਅਪ ਕੀਤਾ ਗਿਆ ਹੈ। ਖ਼ਬਰ ਦੀ ਪੂਰੀ ਜਾਣਕਾਰੀ ਲਈ ਸੁਣੋ ਪੂਰੀ ਵੀਡੀਓ
ADVERTISEMENT
ADVERTISEMENT
ADVERTISEMENT