ਬੀਬੀਐਨ ਨੈੱਟਵਰਕ ਪੰਜਾਬ, 17 ਨਵੰਬਰ ਬਰਨਾਲਾ
ਆਪਸੀ ਲੜਾਈ ਝਗੜਾ ,ਤੂੰੑੑ—ਤੂੰ,ਮੈਂ ਮੈਂ ਦੀਆਂ ਘਟਨਾਵਾਂ ਅਤੇ ਆਪਸੀ ਬਹਿਸ਼ ਦੀ ਰੰਜਿਸ਼ ਅਪਰਾਧ ਦਾ ਰੂਪ ਧਾਰਨ ਕਰ ਲੈਂਦੀ ਹੈ।ਜਿਸ ਵਿੱਚ ਦੋ ਧਿਰਾਂ ਆਹਮੋਂ—ਸਾਮਾਣੇ ਹੋ ਜਾਂਦੀਆਂ ਹਨ ਅਤੇ ਮਾਮਲਾ ਕੁੱਟਮਾਰ ਤੇ ਪਹੁੰਚ ਜਾਂਦਾ ਹੈ।ਜਿਸ ਵਿੱਚ ਕਈ ਵਾਰ ਲੋਕ ਸੱਟਾਂ ਦਾ ਸ਼ਿਕਾਰ ਹੁੰਦੇ ਹਨ ਅਤੇ ਕਈ ਵਾਰ ਗੰਭੀਰ ਜਖ਼ਮੀ ਵੀ ਹੋ ਜਾਂਦੇ ਹਨ।।ਕਈ ਮਾਮਲਿਆਂ ਦੇ ਵਿੱਚ ਕੁੱਟਮਾਰ ਮੌਤ ਦਾ ਕਾਰਣ ਸ਼ਣ ਜਾਂਦੀ ਹੈ ਅਤੇ ਵੱਡੇ ਅਪਰਾਧ ਚ ਤਬਦੀਲ ਹੋ ਜਾਂਦੀ ਹੈ।ਕੁੱਟਮਾਰ ਦੀ ਇਹੋ ਜਿਹਾ ਹੀ ਇੱਕ ਮਾਮਲਾ ਬਰਨਾਲਾ ਦੇ ਸਾਹਮਣੇ ਆਇਆ ਹੈ। ਮਜਬੂਬ ਨਿਰਭੈ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਵਜੀਦਕੇ ਕਲਾਂ ਅਤੇ ਉਸਦੇ ਲੜਕੇ ਬਿੱਟੂ ਸਿੰਘ ਦੇ ਮਿਤੀ 24-10-2022 ਨੂੰ ਗੇਜਾ ਸਿੰਘ ਪੁੱਤਰ ਹਰਦੀਪ ਸਿੰਘ ਅਤੇ ਗਗਨ ਸਿੰਘ ਪੁੱਤਰ ਗੇਜਾ ਸਿੰਘ ਵਾਸੀਆਨ ਵਜੀਦਰ ਕਲਾਂ ਦੁਆਰਾ ਸੱਟਾਂ ਮਾਰੀਆਂ ਗਈਆਂ ਸਨ। ਜਿਹਨਾ ਦੀ ਉਸ ਵਕਤ ਐਕਸਰੇ ਰਿਪੋਰਟ ਅਤੇ MLR ਰਿਪੋਰਟ ਆਉਣ ਤੇ ਕਾਰਵਾਈ ਕੀਤੀ ਜਾਣੀ ਸੀ ਜੋ ਅੱਜ ਐਕਸਰੇ ਰਿਪੋਰਟ ਅਤੇ MLR ਰਿਪੋਰਟ ਆਉਣ ਜੋ ਸਟਾ ਗਰੀਸ਼ੀਅਸ ਹੋਣ ਕਰਕੇ ਬਣਦੀ ਕਾਰਵਾਈ ਅਮਲ ਵਿਚ ਲਿਆਦੀ ਗਈ ਅਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।