ADVERTISEMENT
ਬੀਬੀਐਨ ਨੈੱਟਵਰਕ ਪੰਜਾਬ, 17 ਨਵੰਬਰ ਬਰਨਾਲਾ
ਥਾਣਾ ਸਿਟੀ ਬਰਨਾਲਾ ਦੀ ਪੁਲਿਸ ਵੱਲੋਂ ਜਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਚ ਨਸ਼ਾ ਤਸਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਨਸ਼ਾ ਤਸ਼ਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਤਾਂ ਜੋ ਨਸ਼ਾ ਤਸ਼ਕਰੀ ਨੂੰ ਠੱਲ੍ਹ ਪਾਈ ਜਾ ਸਕੇ।ਇਸ ਮੁਹਿੰਮ ਤਹਿ਼ਤ ਬਰਨਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਸਫਲਤਾ ਹਾਸਿਲ ਕੀਤੀ ਹੈ। ਮੁਖਬਰ ਵਲ ਇਤਲਾਹ ਮਿਲੀ ਕਿ ਕਾਲੀ ਪਤਨੀ ਚਰਨਾ ਵਾਸੀ ਬੈਕਸਾਇਡ ਬੱਸ ਸਟੈਂਡ ਬਰਨਾਲਾ ਜੋ ਕਿ ਬਾਹਰ ਨਸੀਲੀਆ ਗਲੀਆ ਲਿਆ ਕੇ ਵੇਚਣ ਦੀ ਆਦੀ ਹੈ ਅੱਜ ਵੀ ਨੇੜੇ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਲ ਖੜਕ ਗਾਹਕਾਂ ਦੀ ਉਡੀਕ ਵਿਚ ਨਸੀਲੀਆ ਗੋਲੀਆ ਵੇਚਣ ਦੀ ਤਾਕ ਵਿਚ ਹੈ। ਜਿਸ ਪਰ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਦੱਸਣ ਨੂੰ ਗ੍ਰਿਫਤਾਰ ਕਰਕੇ 287 ਨਸੀਲੀਆ ਗਲੀਆ ਰੰਗ ਦਿਵਾ ਬਰਾਮਦ ਕਰਵਈਆ।
ADVERTISEMENT
ADVERTISEMENT