ਬੀਬੀਐਨ ਨੈੱਟਵਰਕ ਪੰਜਾਬ, 17 ਨਵੰਬਰ ਬਰਨਾਲਾ
ਥਾਣਾ ਸਿਟੀ ਬਰਨਾਲਾ ਦੀ ਪੁਲਿਸ ਵੱਲੋਂ ਜਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਚ ਨਸ਼ਾ ਤਸਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਨਸ਼ਾ ਤਸ਼ਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਤਾਂ ਜੋ ਨਸ਼ਾ ਤਸ਼ਕਰੀ ਨੂੰ ਠੱਲ੍ਹ ਪਾਈ ਜਾ ਸਕੇ।ਇਸ ਮੁਹਿੰਮ ਤਹਿ਼ਤ ਬਰਨਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਸਫਲਤਾ ਹਾਸਿਲ ਕੀਤੀ ਹੈ। ਮੁਖਬਰ ਨੇ ਇਤਲਾਹ ਦਿੱਤੀ ਕਿ ਜਗਸੀਰ ਸਿੰਘ ਉਰਫ ਪਾਲੀ ਪੁੱਤਰ ਬਹਾਦਰ ਸਿੰਘ ਵਾਸੀ ਦਾਨਗੜ ਬਾਹਰਲੀ ਸਟੇਟ ਹਰਿਆਣਾ ਤੇ ਸਰਾਬ ਠੇਕਾ ਦੇਸੀ ਹਰਿਆਣਾ ਲਿਆ ਕੇ ਘਰੇ ਰੱਖ ਕੇ ਅੱਗ ਵੇਚਣ ਦੀ ਤਾਕ ਵਿੱਚ ਹੈ। ਜਿਸਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਜਗਸੀਰ ਸਿੰਘ ਉਕਤ ਨੂੰ ਗ੍ਰਿਫਤਾਰ ਕਰਕੇ 09 ਬੋਤਲਾ ਸਰਾਬ ਹੀਰ ਸੋਢੀ ਹਰਿਆਣਾ ਬਰਾਮਦ ਕਰਵਾਈ।
ADVERTISEMENT
ADVERTISEMENT
ADVERTISEMENT