ਬੀਬੀਐਨ ਨੈਟਵਰਕ ਪੰਜਾਬ,ਲੁਧਿਆਣਾ ਬਿਊਰੋਂ,18 ਨਵੰਬਰ
ਹਰ ਸ਼ਹਿਰ ਚ ਹੋਟਲਾਂ ਵਿੱਚ ਕਈ ਕਿਸਮ ਦੀਆਂ ਪਾਬੰਦੀਆਂ ਤੇ ਕਾਨੂੰਨਹੁੰਦੇ ਹਨ
ਤੇਕਈ ਹੋਰ ਨਸ਼ੀਲੇ ਪਦਾਰਥਾਂ ਤੇ ਰੋਕ ਲਗਾਈ ਗਈ ਹੈ। ਕਿਸੇ ਵੀ ਹੋਟਲ ਵਿੱਚ ਕਿਸੇ ਨੂੰ ਕਿਸੇ ਕੀਮਤ ਤੇ ਕਿਸੇ ਵੀ
ਸਮਾਜ ਤੇ ਬੂਰਾ ਪ੍ਰਭਾਬ ਪੈੰਦਾਨਸ਼ੀਲੇ ਪਦਾਰਥਾਂ
ਦੀ ਵਰਤੋਂ ਨਹੀਂ ਕੀਤੀ ਜਾਂ ਸਕਦੀ, ਕਿਉਂਕਿ ਇਸ ਨਾਲ ਹੈ। ਸ਼ਹਿਰ ਵਿੱਚ ਹੋਟਲਾਂ, ਰੈਸਟੋਰੈਂਟਾਂ ਅਤੇ ਜਨਤਕ ਥਾਵਾਂ ਤੇ ਹੁੱਕਾ ਪਰੋਸੇ ਜਾਣ ਤੇ ਲਗਾਈ ਗਈ ਪੂਰਨ ਤੌਰ ਤੇ ਪਾਬੰਦੀ ਤੇ ਚਲਦਿਆਂ ਥਾਣਾ ਕੋਤਵਾਲੀ ਦੀ ਪੁਲਿਸ ਨੇ ਘੰਟਾ ਘਰ ਇਕ ਹੋਟਲ ਵਿਚ ਛਾਪੇਮਾਰੀ ਕੀਤੀ ।ਜਿਸ ਵਿੱਚ ਜਾਣਕਾਰੀ ਦਿੰਦਿਆਂ ਤਫਤੀਸ਼ੀ ਕੀਤੀ ਗਈ ਕਿ ਅਫ਼ਸਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਮੁਖ਼ਬਰ ਨੇ ਇਹ ਖਾਸ ਇਤਲਾਹ ਮਿਲੀ ਕਿ ਹੋਟਲ ਦੇ ਇੱਕ ਕਮਰੇ ਵਿੱਚ ਗ੍ਰਾਹਕਾਂ ਨੂੰ ਹੁੱਕਾ ਆਪ ਪਰੋਸਿਆ ਜਾ ਰਿਹਾ ਹੈ। ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਨੇ ਛਾਪਾਮਾਰੀ ਕਰਕੇ ਹੋਟਲ ਦੇ ਕਮਰੇ ਚੋਂ 3 ਹੁਕੇ ,,ਤੇ ਚਿਲਮਾ ਬਰਾਮਦ ਕੀਤੀਆਂ।ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੋਟਲ ਦੇ ਮੈਨੇਜਰ ਦਲੇਰ ਮੁਹੰਮਦ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਅਜਿਹਾ ਕਰਕੇ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਦੇ ਮੁਤਾਬਕ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।