ਬੀਬੀਨੈਟਵਰਕ ਪੰਜਾਬ,ਚੰਡੀਗੜ੍ਹ ਬਿਊੋਰੋਂ,20 ਨਵੰਬਰ
ਹਰ ਵਿਅਕਤੀ ਦੇ ਜ਼ਨਮ ਹੌਣ ਤੋਂ ਲੈਕੇ ਮਰਨ ਤੱਕ ਕਈ ਤਰ੍ਹਾਂ ਦੇ ਸਰਟੀਫਿਕੇਟ ਅਤੇ ਕਈ ਤਰ੍ਹਾ ਦੇ ਕਾਰਡ ਬਣਾਏ ਜਾਂਦੇ ਹਨ।ਇਹਨਾਂ ਵਿੱਚ ਕਈ ਵਾਰ ਨਾਮ ਚ ,ਪਿੰਡ —ਸ਼ਹਿਰ ,ਜਨਮ—ਮਿਤੀ ਆਦਿ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ।ਇਹ ਗਲਤੀਆਂ ਕਈ ਵਾਰ ਅਣਜਾਣੇ ਚ ਜਾਂ ਫਿਰ ਇੱਕੋਂ ਜਹੇ ਸ਼ਬਦਾਂ ਦਾ ਭੁਲੇਖਾ ਪੈਣ ਕਰਕੇ ਵੀ ਇਹ ਗਲਤੀਆਂ ਹੋ ਜਾਂਦੀਆਂ ਹਨ।ਜਿਸ ਨਾਲ ਕਈ ਵਾਰ ਕਈ ਵਾਰ ਵਿਅਕਤੀ ਨੂੰ ਕਈ ਇਹਨਾਂ ਗਲਤੀਆਂ ਦਾ ਸਾਹਮਣਾ ਅੱਗੇ ਜਾ ਕੇ ਇਹ ਮੁਸ਼ਕਿਲਾਂ ਆਉਂਦੀਆਂ ਹਨ।ਇਸ ਤਰ੍ਹਾ ਦੀ ਹੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਦੇ ਨਾਮ ਚ ਗਲਤੀ ਕਰ ਦਿੱਤੀ ਗਈ।ਜਿਸ ਕਰਕੇ ਉਹਨਾਂ ਦਾ ਆਪਸੀ ਲਟਾਈ ਦਾ ਮਾਹੌਲ ਬਣ ਗਿਆ ਹੈ।
ਆਧਾਰ ਕਾਰਡ ਜਾਂ ਰਾਸ਼ਨ ਕਾਰਡ ਚ ਕਦੀੑ ਕਦੀ ਕੁਝ ਜਾਣਕਾਰੀ ਚ ਗੜਬੜ ਹੋ ਜਾਂਦੀ ਹੈ। ਕਦੀ ਨਾਂ ਗ਼ਲਤ ਹੋ ਜਾਂਦਾ ਹੈ ਤਾਂ ਕਦੀ ਪਤਾ ਠੀਕ ਨਹੀਂ ਹੁੰਦਾ। ਪਰ ਇਸ ਵਾਰ ਇਕ ਸ਼ਖ਼ਸ ਦੇ ਰਾਸ਼ਨ ਕਾਰਡ ਚ ਅਜਿਹੀ ਗੜਬੜ ਹੋਈ ਕਿ ਉਹ ਆਪਣਾ ਆਪਾ ਖੋ ਬੈਠਾ। ਇਸ ਮਾਮਲੇ ਬਾਰੇ ਪਤਾ ਲੱਗਣ ੋਤੇ ਤੁਸੀਂ ਵੀ ਸਿਰ ਫੜਨ ਲਈ ਮਜਬੂਰ ਹੋ ਜਾਓਗੇ।ਇਸ ਵੀਡੀਓ ਚ ਇਕ ਸ਼ਖ਼ਸ ਨੂੰ ਕੁੱਤਿਆਂ ਦੀ ਤਰ੍ਹਾਂ ਭੌਂਕਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਤੁਸੀਂ ਵੀ ਸੋਚ ਵਿਚ ਪੈ ਗਏ ਹੋਵੋਗੇ ਕਿ ਆਖ਼ਿਰ ਕੋਈ ਵੀ ਵਿਅਕਤੀ ਸੜਕ ਇਸ ਤਰ੍ਹਾਂ ਦੀ ਹਰਕਤ ਕਿਉਂ ਕਰੇਗਾ। ਇਹ ਮਾਮਲਾ ਜ਼ਰਾ ਹਟ ਕੇ ਹੈ। ਇਸ ਦੇ ਪਿੱਛੇ ਦੀ ਵਜ੍ਹਾ ਜਾਣਨ ਤੋਂ ਪਹਿਲਾਂ ਤੁਸੀਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇਸ ਵੀਡੀਓ ਨੂੰ ਜ਼ਰੂਰ ਦੇਖੋ।ਦਰਅਸਲ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਸ਼ਖ਼ਸ ਦੇ ਰਾਸ਼ਨ ਕਾਰਡ ਚ ਗ਼ਲਤ ਨਾਂ ਛਪ ਕੇ ਆ ਗਿਆ। ਤੁਹਾਨੂੰ ਵੀ ਇਹ ਜਾਣਕਾਰੀ ਜ਼ੋਰਦਾਰ ਝਟਕਾ ਲੱਗ ਸਕਦਾ ਹੈ ਕਿ ਸ਼ਖ਼ਸ ਦਾ ਨਾਂ ਦੱਤਾ ਸੀ ਪਰ ਗ਼ਲਤੀ ਨਾਲ ਇਸ ਦੀ ਜਗ੍ਹਾ ਕੁੱਤਾ ਲਿਖਿਆ ਗਿਆ। ਦੋ ਸ਼ਬਦ ਦੀ ਜਗ੍ਹਾ ਕੋ ਆਉਣ ਨਾਲ ਅਰਥ ਜਾਂ ਅਨਰਥ ਹੀ ਹੋ ਗਿਆ। ਇਹੀ ਵਜ੍ਹਾ ਸੀ ਕਿ ਸ਼ਖ਼ਸ ਭੜਕ ਗਿਆ ਤੇ ਅਫਸਰਾਂ ਦੇ ਸਾਹਮਣੇ ਕੁੱਤਿਆਂ ਵਾਂਗ ਭੌਂਕਣ ਲੱਗਾ।ਇਸ ਕਰਕੇ ਇਸ ਮਾਮਲੇ ਚ ਅਣਗਹਿਲੀ ਹੀ ਹੋ ਸਕਦੀ ਹੈ।