ਬੀਬੀਐਨ ਨੈਟਵਰਕ ਪੰਜਾਬ,ਚੰਡੀਗੜ੍ਹ ਬਿਊਰੋਂ,20 ਨਵੰਬਰ
ਡੇਰਾ ਪ੍ਰੇਮੀ ਕਤਲ ਕਾਂਡ ਮਾਮਲਾ ਲਗਾਤਾਰ ਹੀ ਸੁਰਖੀਆਂ ਚ ਬਣਿਆ ਹੋਇਆ ਹੈ। ਅੱਜ ਦੀ ਮਿਲੀ ਤਾਜ਼ਾ ਜਾਣਕਾਰੀ ਰਾਹੀਂ ਇਹ ਸਾਹਮਣੇ ਆਇਆ ਹੈ। ਜਿਸ ਵਿੱਚ ਰਾਜ ਹੁੱਡਾ ਐਨਕਾੳਂੁਟਰ ਦੀ ਸੂਚਨਾ ਮਿਲੀ ਹੈ।
ਡੇਰਾ ਪ੍ਰੇਮੀ ਹੱਤਿਆਕਾਂਡ ਚ AGTF ਨੂੰ ਵੱਡੀ ਕਾਮਯਾਬੀ ਮਿਲੀ ਹੈ। ਅੱਜ ਦੇ ਦਿਨ ਐਤਵਾਰ ਮਿਤੀ 20 ਨਵੰਬਰ ਰਾਜ ਹੁੱਡਾ ਨੂੰ ਜੈਪੁਰ ਚ ਮੁਕਾਬਲੇ ਦੌਰਾਨ ਸ਼ੂਟਰ ਰਾਜ ਹੁੱਡਾ ਨੂੰ ਗੋਲ਼ੀਆਂ ਲੱਗੀਆਂ ਹਨ ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਕਰਕੇ ਹਸਪਤਾਲ ਚ ਦਾਖ਼ਲ ਕਰਵਾਇਆਹੈ।
ADVERTISEMENT
ADVERTISEMENT
ADVERTISEMENT