ਬੀਬੀਐੱਨ ਨੈੱਟਵਰਕ ਪੰਜਾਬ,ਬਿਉਰੋ, 20 ਨਵੰਬਰ ਬਰਨਾਲਾ
ਰਾਮਗੜ੍ਹੀਆ ਰੋਡ 'ਤੇ ਸਥਿਤ ਛਿਨਮਸਤਿਕਾ ਧਾਮ ਸ੍ਰੀ ਚਿੰਤਪੁਰਨੀ ਮੰਦਿਰ ਬਰਨਾਲਾ ਵਿਖੇ 18ਵਾਂ ਜਾਗਰਣ ਇਸ ਸਾਲ ਵੀ ਮੂਰਤੀ ਸਥਾਪਨਾ ਦਿਵਸ ਦੀ ਖ਼ੁਸ਼ੀ `ਚ ਜਾਗਰਨ 21 ਨਵੰਬਰ ਦਿਨ ਸੋਮਵਾਰ ਸਮੂਹ ਬਰਨਾਲਾ ਨਿਵਾਸੀਆਂ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਜੋਤੀ ਪ੍ਰਚੰਡ ਰਾਤ 9 ਵਜੇ ਕਰਵਾਈ ਜਾਵੇਗੀ। ਜਾਣਕਾਰੀ ਦਿੰਦਿਆਂ ਮੰਦਰ ਦੇ ਸੰਸਥਾਪਕ ਮਾਤਾ ਸੁਸ਼ਮਾ ਮਾਤਾ ਸੁਸ਼ਮਾ ਦੇਵਾ ਜੀ ਨੇ ਦਸਿਆ ਕਿ ਮਾਤਾ ਜੀ ਦਾ ਗੁਣਗਾਨ ਰਾਜ ਚੰਚਲ ਐਂਡ ਪਾਰਟੀ ਵਲੋਂ ਆਪਣੀ ਮਿੱਠੀ ਆਵਾਜ ਵਿਚ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਭੰਡਾਰਾ ਅਤੁੱਟ ਵਰਤੇਗਾ।
ADVERTISEMENT
ADVERTISEMENT
ADVERTISEMENT